ਤੇਰਾ ਸੁਪਨਾ ਕੀ ਏ ?-tera supna kee e ?
By Jasdeep Singh in dreams Jasdeep Singh longing Poetry Poetry
November 22, 2008
ਉਸਨੇ ਕਿਹਾ ਤੇਰਾ ਸੁਪਨਾ ਕੀ ਏ ? ਮੈਂ ਕਿਹਾ ….. ਮੇਰੇ ਬਹੁਤ ਸੁਪਨੇ ਨੇ ਉਸਨੇ ਹੱਸ ਕੇ ਕਿਹਾ ਮਤਲਬ ਤੇਰਾ ਕੋਈ ਸੁਪਨਾ ਈ ਨਹੀਂ ਏ
ਫਿਰ ਪਤਾ ਨਹੀਂ ਕਦੋਂ ਓਹ ਮੇਰਾ ਸੁਪਨਾ ਬਣ ਗਈ ਪਰ ਨਾ ਉਸਨੇ ਫਿਰ ਕਦੇ ਪੁਛਿਆ ਤੇ ਨਾ ਮੈਂ ਦੱਸਿਆ ਕਿ ਮੇਰਾ ਸੁਪਨਾ ਕੀ ਏ
ਤੇ ਹੁਣ ਉਹ ਨਹੀਂ ਏ ਮੇਰੇ ਕੋਲ ਉਹਦਾ ਸੁਪਨਾ ਹਾਲੇ ਵੀ ਏ
ਤੇ ਓਹੀ ਸਵਾਲ ਮੈਂ ਹਰ ਕਿਸੇ ਨੂੰ ਪੁਛਦਾ ਰਹਿਨਾ ਤੇਰਾ ਸੁਪਨਾ ਕੀ ਏ?
usne kiha tera supna kee e ? main kiha ….. mere bahut supne ne usne hass ke kiha matlab tera koee supna ee nahin e
phir pata nahin kadon oh mera supna ban gaee par na usne phir kade puchiaa te na main dassia ki mera supna kee e
te hun uh nahin e mere kol uhda supna haale vee e
te ohi saval main har kise nu puchda rahina tera supna kee e?
Source: I try to scribble at times. This poem is one such effort - Jasdeep
Crossposted from https://parchanve.wordpress.com/2008/11/22/tera-supna-kee-e/
Comments:
hs -
bahut wadia.. will put this on my blog also.. sirra
#### [Bajwa]( "naserke@gmail.com") -
Poori chhae nu dar ghaate da, dar na adi taayin, Rabba pyar mere di manzil, poori kade na hove
#### [Jasdeep](http://jasdeepsingh.wordpress.com/ "jsbhangra@gmail.com") -
@Sunnay Kaushal Shukria ji @Manpreet, Thanks, tuhadi hee poem e– ਕਦੀ ਕਦੀ ਹਿਸਾਬ ਕਿਤਾਬ ਵਿੱਚ ਸਮੀਕਰਣ ਅਸੰਤੁਲਿਤ ਹੋ ਜਾਂਦੇ ਨੇ । @Gurinderjit singh Sachi gall aai ji @hs Jaroor ji jaroor @Bajwa Wah ji wah To quote Mirza Ghalib koee mere dil se pooche , tere teer-e-neemkash ko.. ye khalish kahan se hoti, jo zigar ke paar hota..
#### [Navjit]( "navjit.rai@gmail.com") -
WOW Jasdeep…you are getting better with every poem. Keep up the good work
#### [Gurinderjit Singh](http://gurinderjit.blogspot.com "guri@khalsa.com") -
ਜਸਦੀਪ ਸਿੰਹੁ, ਸਚ ਆਖਿਆ, ਸੁਪਨੇਂ ਕਦੀ ਨਹੀਂ ਮਰਦੇ… ਅਗਰ ਪੂਰੇ ਨ ਵੀ ਹੋਣ ਤਾਂ ਘੱਟੋ ਘੱਟ ਕਵਿਤਾ ਜ਼ਰੂਰ ਹੋ ਨਿਬੜਦੇ ਨੇਂ।
#### [Sunny Kaushal]( "sunny16kaushal@gmail.com") -
Jasdeep Bhaji I am Sunny … I love to read punjabi Poems and shyrs…. n tusi bade great ho …G…“Well Done” keepdoing this wonderful JOB .. May God Bless YOu.
#### [Manpreet](http://www.manmahesh.blogspot.com "excellence11@gmail.com") -
Wonderful. ਜੇ ਕਿਤੇ ਹਰ ਸੁਪਨੇ ਨੂੰ ਲਫ਼ਜ਼ ਮਿਲ ਜਾਂਦੇ !!!
- Posted on:
- November 22, 2008
- Length:
- 2 minute read, 377 words
- Categories:
- dreams Jasdeep Singh longing Poetry Poetry
- See Also: