By Harbhajan Singh in 1984 Ethnic Violence Harbhajan Singh Madan Gopal Singh majortarianism minorities Poetry punjabi poetry Sikhs Violence
December 19, 2018
ਰਾਤ ਕੁਝ ਭੌਂਕਦੇ ਕੁੱਤੇ ਸੀ ਤੇ ਖ਼ਾਮੋਸ਼ੀ ਸੀ ਕੋਈ ਤਲਵਾਰ ਸਿਰ ਉੱਤੇ ਸੀ ਤੇ ਖ਼ਾਮੋਸ਼ੀ ਸੀ
ਬਾਹਰ ਸੁੰਨਸਾਨ ‘ਚ ਲਗਦਾ ਸੀ ਕੋਈ ਤੁਰਦਾ ਹੈ ਬਾਕੀ ਸਭ ਨੀਂਦ ਵਿਗੁੱਤੇ ਸੀ ਤੇ ਖ਼ਾਮੋਸ਼ੀ ਸੀ
ਅੱਜ ਕਿਤੇ ਸਫ਼ਰ ਨ ਕੀਤਾ ਨ ਕਿਤੇ ਆਇ ਗਏ ਕੰਡੇ ਲੂੰ ਲੂੰ ‘ਚ ਪਰੁੱਤੇ ਸੀ ਤੇ ਖ਼ਾਮੋਸ਼ੀ ਸੀ
ਅਪਣੇ ਲਾਗੇ ਸਾਂ ਪਿਆ ਆਪ ਹੀ ਮੈਂ ਕਫ਼ਨ ਸਮੇਤ ਸੋਗ ਦਾ ਭਾਰ ਮਿਰੇ ਉੱਤੇ ਸੀ ਤੇ ਖ਼ਾਮੋਸ਼ੀ ਸੀ
ਮਰ ਚੁੱਕੀ ਮਾਂ ਸੀ ਉਦ੍ਹੇ ਵੈਣ ‘ਚ ਮੇਰਾ ਨਾਂ ਸੀ ਸੁਣਦੇ ਸਭ ਲੋਕ ਨਿਪੁੱਤੇ ਸੀ ਤੇ ਖ਼ਾਮੋਸ਼ੀ ਸੀ
ਜੀ ‘ਚ ਆਉਂਦਾ ਸੀ ਕਿਸੇ ਬੂਹੇ ‘ਤੇ ਦਸਤਕ ਬਣ ਜਾਂ ਬਸ ਇਹੋ ਸ਼ੌਕ ਕਰੁੱਤੇ ਸੀ ਤੇ ਖ਼ਾਮੋਸ਼ੀ ਸੀ
- ਹਰਿਭਜਨ ਸਿੰਘ
Stray dogs kept wailing through the night And there was silence A dagger kept hanging above my head And there was silence
Outside, ‘twas deafening stillness It felt someone was walking The rest seemed wrecked in sleep And there was silence
Today there were no journeys We didn’t go anywhere, we didn’t return Pore after pore there was a thorny stitch And there was silence
I lay next to my own body Me along with my shroud Carrying the burden of mourning And there was silence
Mother had died In her wails was heard my name Childless, all those people were listening And outside there was silence
My heart would pound with longing I wanted to be a knock on the door Such indeed was the unseasonal wish And outside there was silence
_ - Translated by Madan Gopal Singh_
http://www.youtube.com/watch?v=waCMCWXkSjs
Credits:
ਕਵਿਤਾ: ਹਰਿਭਜਨ ਸਿੰਘ (1920-2002) Poetry: Harbhajan Singh (1920-2002)
ਅੰਗਰੇਜ਼ੀ ਅਨੁਵਾਦ ਅਤੇ ਤਸਵੀਰ: ਮਦਨ ਗੋਪਾਲ ਸਿੰਘ English translation and the picture: Madan Gopal Singh
Further reading: Unni sau churasi ਉੱਨੀ ਸੌ ਚੁਰਾਸੀ, Harbhajan Singh, Poems on 1984, Edited and Introduced by Amarjit Chandan, Ludhiana: Chetna Prakashan. 2017
Courtesy Kitab Trinjan
Crossposted from https://parchanve.wordpress.com/2018/12/19/1237/
- Posted on:
- December 19, 2018
- Length:
- 2 minute read, 301 words
- Categories:
- 1984 Ethnic Violence Harbhajan Singh Madan Gopal Singh majortarianism minorities Poetry punjabi poetry Sikhs Violence
- See Also: