ਇਹ ਗੀਤ ਨਹੀਂ ਮਰਦੇ: ਲਾਲ ਸਿੰਘ ਦਿਲ /  These Songs Do Not Die: Lal Singh Dil

By Lal Singh Dil in caste Dance English Lal Singh Dil Languages Love Marek Jakubowski Nirupama Dutt Nirupma Dutt Poetry Poetry Singing translation women

September 30, 2017

ਨਾਚ

ਜਦੋਂ ਮਜੂਰਨ ਤਵੇ ਤੇ ਦਿਲ ਨੂੰ ਪਕਾਉਂਦੀ ਹੈ ਚੰਨ ਟਾਹਲੀ ਥੀਂ ਹੱਸਦਾ ਹੈ ਬਾਲ ਛੋਟੇ ਨੂੰ ਪਿਓ ਬਹਿ ਕੇ ਵਰਾਉਂਦਾ ਹੈ ਕੌਲੀ ਵਜਾਉਂਦਾ ਹੈ ਤੇ ਬਾਲ ਜਦ ਦੂਜਾ ਵੱਡਾ ਤੜਾਗੀ ਦੇ ਘੁੰਗਰੂ ਵਜਾਉਂਦਾ ਹੈ ਤੇ ਨੱਚਦਾ ਹੈ ਇਹ ਗੀਤ ਨਹੀਂ ਮਰਦੇ ਨਾ ਦਿਲਾਂ ਚੋਂ ਨਾਚ ਮਰਦੇ ਨੇ…. |

Dance

When the laborer woman Roasts her heart on the tawa The moon laughs from behind the tree The father amuses the younger one Making music with bowl and plate The older one tinkles the bells Tied to his waist And he dances These songs do not die nor either the dance in the heart … ◊

ਜ਼ਾਤ

ਮੈਨੂੰ ਪਿਆਰ ਕਰਦੀਏ ਪਰ-ਜ਼ਾਤ ਕੁੜੀਏ ਸਾਡੇ ਸਕੇ ਮੁਰਦੇ ਵੀ ਇਕ ਥਾਂ ਨਹੀਂ ਜਲਾਉਂਦੇ

Caste

You love me, do you? Even though you belong to another caste But do you know our elders do not even cremate their dead at the same place? ◊

ਸ਼ਬਦ

ਸ਼ਬਦ ਤਾਂ ਕਹੇ ਜਾ ਚੁੱਕੇ ਹਨ ਅਸਾਥੋਂ ਵੀ ਬਹੁਤ ਪਹਿਲਾਂ ਤੇ ਅਸਾਥੋਂ ਵੀ ਬਹੁਤ ਪਿੱਛੋਂ ਦੇ ਅਸਾਡੀ ਹਰ ਜ਼ਬਾਨ ਜੇ ਹੋ ਸਕੇ ਤਾਂ ਕੱਟ ਲੈਣਾ ਪਰ ਸ਼ਬਦ ਤਾਂ ਕਹੇ ਜਾ ਚੁੱਕੇ ਹਨ।

Words

Words have been uttered long before us and for long after us Chop off every tongue if you can but the words have still been uttered ♦


Punjabi original by Lal Singh Dil, (1943 – 2007) one of the major revolutionary Punjabi poets.

Translated from the Punjabi by Nirupama Dutt, a poet, journalist and Author.

Translations Courtesy: Pratilipi

Picture: Woman and Child (1978 )by Marek Jakubowski, Courtesy  Uddari Art 

Crossposted from https://parchanve.wordpress.com/2017/09/30/ih-geet-nahi-marde/


Comments:

Thank you ji 🙏


#### [karamjeet singh]( "karamjeetpatran@gmail.com") -

bahut vadia ji


#### [Navneet](http://sunnijindemeriye.wordpress.com "canavneetkaur@gmail.com") -

ਬਹੁਤ ਖ਼ੂਬ


Posted on:
September 30, 2017
Length:
2 minute read, 286 words
Categories:
caste Dance English Lal Singh Dil Languages Love Marek Jakubowski Nirupama Dutt Nirupma Dutt Poetry Poetry Singing translation women
See Also: