ਅਸਮਾਨ ਤੇ ਧੁੱਪ / the sky and sunshine
By Jasdeep Singh in English Jasdeep Singh Poetry Poetry sky sunshine
January 14, 2010
ਕੱਲ ਰਾਤ ਅਸਮਾਨ ਬਹੁਤ ਰੋਇਆ ਫਿਰ ਸਵੇਰੇ ਧੁੱਪ ਉਸਨੂੰ ਮਿਲਣ ਆਈ
ਅਸਮਾਨ ਖੁਸ਼ ਹੋ ਗਿਆ
ਅਸਮਾਨ: ਤੂੰ ਕਿੱਥੇ ਚਲੀ ਗਈ ਸੀ ? ਧੁੱਪ: (ਮੁਸਕਰਾ ਕੇ) ਮੈਂ ਛੁੱਟੀਆਂ ਮਨਾਉਣ ਗਈ ਹੋਈ ਸੀ |
ਸੂਰਜ ਹੱਸਦਾ ਏ, ਸ਼ਾਇਦ ਅਸਮਾਨ ਦੀ ਬੇਵਕੂਫੀ ਤੇ |
ਅਸਮਾਨ: ਮੈਨੂੰ ਤੇਰੀ ਬਹੁਤ ਯਾਦ ਆਈ, ਤੇਰੇ ਬਿਨਾ ਸਾਰੇ ਪਾਸੇ ਉਦਾਸੀ ਛਾ ਜਾਂਦੀ ਏ, ਧਰਤੀ ਦੇ ਬਸ਼ਿੰਦੇ ਵੀ ਤੈਨੂੰ ਓਦਰੇ ਪਏ ਸੀ| ਧੁੱਪ: ਕਮਲਿਆ, ਵਿਛੋੜਾ ਇਮਤਿਹਾਨ ਦੀ ਤਰਾਂ ਹੁੰਦਾ ਈ, ਆਪਣੇ ਪਿਆਰਿਆਂ ਦੀ ਅਹਿਮੀਅਤ ਦਾ ਇਸ ਦੇ ਨਾਲ ਹੀ ਅਹਿਸਾਸ ਹੁੰਦਾ ਐ
ਸੂਰਜ ਮੁਸਕਰਾਉਂਦਾ ਏ, ਸ਼ਾਇਦ ਧੁੱਪ ਦੀ ਹਲੀਮੀ ਤੇ |
the sky cried last night.. the sunshine came to see him in the morning.. sky is happy
sky: where were you sunshine ? sunshine: we were on a vacation
sun laughs, perhaps at sky’s stupidity
sky: i missed you a lot, without you its all gloomy here, even the earthlings were longing for you sunshine: (*smiles*) separation is like a test, it tells you the worth of your loved ones
sun smiles, perhaps at sunshine’s decency
Comments:
anon -
i wish the sky and sunshine wud share a like cordial relation here in delhi too….too long a separation is not good either.. presently, the sky is wedded to mist… and the sun is complicit!!!! maybe its angry..you divorced the shine and the sun!!!!! nice one shashwati [via email]
#### [Amritbir Kaur](http://www.blogger.com/profile/11421174480905206379 "abcpoet@gmail.com") -
Beautiful thoughts expressed beautifully! Indeed, har muskurahat da alag matlab hunda hai, kadi khushi te kade kuch ankahe lafzan da sanket hunda hai…