ਕੁਝ ਤਾਂ ਸੀ/ Kujh Taan See

By Jasdeep Singh in Jasdeep Singh longing Love melancholy memories Poetry Poetry

August 18, 2008

ਕੁਝ ਤਾਂ ਸੀ ਆਪਣੇ ਵਿਚਕਾਰ ਕੁਝ ਤੂੰ ਭਾਵ ਦਬਾਏ, ਕੁਝ ਮੈਂ ਕੁਝ ਤੂੰ ਰਾਜ਼ ਛੁਪਾਏ, ਕੁਝ ਮੈਂ ਪਰ ਕੁਝ ਤਾਂ ਸੀ ਆਪਣੇ ਵਿਚਕਾਰ

ਹੁਣ ਆਪਾਂ ਇੱਕ ਦੂਜੇ ਤੋਂ ਦੂਰ ਹੋ ਚੁੱਕੇ ਹਾਂ ਕੰਮਾਂ ਕਾਰਾਂ ਵਿੱਚ ਮਸ਼ਰੂਫ ਹੋ ਚੁੱਕੇ ਹਾਂ ਪਰ ਆ ਹੀ ਜਾਂਦਾ ਐ ਯਾਦ ਕੁਝ ਤਾਂ ਸੀ ਆਪਣੇ ਵਿਚਕਾਰ

ਤੇਰੀ ਜ਼ਿੰਦਗੀ ਵਿੱਚ ਹਮਸਫਰ ਦੀ ਕੋਈ ਲੋੜ ਨਹੀਂ ਮੇਰੀ ਜ਼ਿੰਦਗੀ ਵਿੱਚ ਤਨਹਾਈ ਦੀ ਕੋਈ ਥੋੜ ਨਹੀਂ

ਸਮਾਂ ਆਪਣੀ ਚਾਲ ਚੱਲੇਗਾ ਮੇਰੀ ਥਾਂ ਕੋਈ ਹੋਰ ਲੈ ਚੁੱਕਿਆ ਤੇਰੀ ਥਾਂ ਕੋਈ ਹੋਰ ਲੈ ਲਵੇਗਾ

ਪਰ ਯਾਦ ਰਹੇਗੀ ਹਮੇਸ਼ਾ ਕੁਝ ਤਾਂ ਸੀ ਆਪਣੇ ਵਿਚਕਾਰ

kujh taan see aapne vichkaar kujh toon bhaav dabaae, kujh main kujh toon raaz chupae, kujh main par kujh taan see aapne vichkaar

hun aapan ikk dooje ton door ho chukke haan kummaan kaaran vichch mashroof ho chukke haan par aa hi jaanda ai yaad kujh taan see aapne vichkaar

teri zindagi vich humsafar dee koee lorh nahin meri zindagi vich tanhaee dee koee thorh nahin

samaan aapni chaal challe ga meri thaan koee hor lai chukkia teri thaan koee hor lai lave ga

par yaad rahegi hamesha kujh taan see aapne vichkaar

Source : Yours truly scribbles at times . Its written quite some time ago. -Jasdeep

Crossposted from https://parchanve.wordpress.com/2008/08/18/kujh-taan-se/


Comments:

Rajbir Singh -

Bohat vadiya Jasdeep ji. Just like Manpreet said there should be something left to discover. You are a pretty good poet. Peace~


#### [Jasdeep](http://jasdeepsingh.wordpress.com/ "jsbhangra@gmail.com") -

@Rajbir, Am i a poet ? naaaa , its just that i wrote this poem which u guys liked :)


#### [kamal]( "kkchandok@hotmail.com") -

I like it but something is missing. Maybe you should have giving more detaisl as to why the distance occured between them. Nothign tragic maybe just boredom or they grew apart and when they realized it it was too late.


#### [Jasdeep](http://jasdeepsingh.wordpress.com/ "jsbhangra@gmail.com") -

Kamal ji, They never went too close actually, ਕੁਝ ਤੂੰ ਭਾਵ ਦਬਾਏ, ਕੁਝ ਮੈਂ ਕੁਝ ਤੂੰ ਰਾਜ਼ ਛੁਪਾਏ, ਕੁਝ ਮੈਂ.. explains it all… I have to write a story for giving details :)


#### [Harpreet Singh](http:// "harsatta@yahoo.com") -

my favourite poem, I like the wording and the meaning, which departs………………!


#### [Manpreet](http://www.manmahesh.wordpress.com "excellence11@gmail.com") -

The beauty of this poem is the subtlety. Said everything and yet hid the necessary part. The beautiful thing about a poem is, there should always be something left to discover.


#### [ਸਾਥੀ ਟਿਵਾਣਾ](http:// "sathitiwana@gmail.com") -

ਬਹੁਤ ਖ਼ੂਬ! ਇਕ ਅਣਕਹੇ ਅਹਿਸਾਸ ਦੀ ਤਰਜਮਾਨੀ ਕਰਦੀ ਹੈ। ਸਾਥੀ


#### [Jasdeep](http://jasdeepsingh.wordpress.com/ "jsbhangra@gmail.com") -

@Harpreet Thanks for appreciation dude. @Manpreet Yes, When there is something left to discover, it leads to speculations. One has to have his own interpretations , that is the beauty. Though the poem was not intentional, it just happened. @ ਸਾਥੀ ਟਿਵਾਣਾ ਹੌਸਲਾ ਅਫ਼ਜ਼ਾਈ ਲਈ ਸ਼ੁਕਰੀਆ ਜੀ


#### [harmeetsinghsidhu](http://harmeet.co.cc "harmeetsinghsidhu@yahoo.com") -

pher likhna chauna main.. awesome


#### [Gurinderjit Singh](http://gurinderjit.blogspot.com "guri@khalsa.com") -

Jasdeep, Sorry, I have been away. This is really cute! Every relationship is unique.


#### [Jasdeep](http://jasdeepsingh.wordpress.com/ "jsbhangra@gmail.com") -

ਹੌਸਲਾ ਅਫਜਾਈ ਲਈ ਸ਼ੁਕਰੀਆ ਤਨਦੀਪ ਜੀ | ਤੁਹਾਡੀ ਰਚਨਾ ਦੀ ਉਡੀਕ ਰਹੇਗੀ | ਆਦਾਬ !


#### [ਤਨਦੀਪ ਤਮੰਨਾ]( "tanucci1@gmail.com") -

ਜਸਦੀਪ ਜੀ ਸਾਹਿਤਕ ਆਦਾਬ!! ਬਹੁਤ ਖ਼ੂਬਸੂਰਤ ਅਹਿਸਾਸਾਂ ਨੂੰ ਚੋਣਵੇਂ ਲਫ਼ਜ਼ਾਂ ‘ਚ ਇਹ ਨਜ਼ਮ ਬਹੁਤ ਕੁੱਝ ਬਿਆਨ ਕਰਦੀ, ਖ਼ਿਆਲਾਂ ਦੀਆਂ ਤਰੰਗਾਂ ਛੇੜ ਜਾਂਦੀ ਹੈ। ਮੈਂ ਵੀ ਬਹੁਤ ਸਾਲ ਪਹਿਲਾਂ ਕੁੱਝ ਐਸਾ ਹੀ ਲਿਖਿਆ ਸੀ..ਕਦੇ ਲੱਭ ਕੇ ਟਾਈਪ ਕਰਕੇ ਭੇਜਣ ਦੀ ਕੋਸ਼ਿਸ਼ ਕਰਾਂਗੀ। ਤੁਹਾਡਾ ਬਲੌਗ ਪਹਿਲਾਂ ਵੀ ਦੇਖਿਆ ਸੀ, ਪਰ ਮੇਲ ਕਰਨ ਦਾ ਮੌਕਾ ਹੁਣ ਮਿਲ਼ਿਐ..:) ਅਦਬ ਸਹਿਤ ਤਨਦੀਪ ਤਮੰਨਾ ਵੈਨਕੂਵਰ, ਕੈਨੇਡਾ


#### [Sita Ram Saroa]( "srsaroa@hotmail.com") -

ਜਸਦੀਪ ਜੀ, ਤੁਹਾਡੀ ਰਚਨਾ ‘ਕੁਝ ਤਾਂ ਸੀ’ ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ | ਇਹ ਰਚਨਾ ਦੀਆਂ ਖੂਬੀਆਂ ਸਦਕਾ ਹੀ ਹੈ | ਸੀਤਾ ਰਾਮ ਸਰੋਆ


#### [Jasdeep](http://jasdeepsingh.wordpress.com/ "jsbhangra@gmail.com") -

ਸੀਤਾ ਰਾਮ ਸਰੋਆ ਜੀ, ਮੇਰੀ ਇਹ ਨਿਮਾਣੀ ਜਿਹੀ ਕੋਸ਼ਿਸ, ਤੁਹਾਨੂੰ ਪਸੰਦ ਆਈ, ਸੁਣ ਕੇ ਚੰਗਾ ਲੱਗਿਆ | ਧੰਨਵਾਦ


#### [meenu]( "sunnysharda@gmail.com") -

Sat sri akal jasdeep thodi kavitakujh taa see ik bhut he vadia jo ki ik khoobsoort ahsaas di tarzmani krdi hai jo dil de bhaab nu jagondi


Posted on:
August 18, 2008
Length:
4 minute read, 692 words
Categories:
Jasdeep Singh longing Love melancholy memories Poetry Poetry
See Also: