ਸਵਰਨਜੀਤ ਸਵੀ-ਿਕਤਾਬ ਜਾਗਦੀ ਹੈ
By Swarnjit Savi in book Poetry Poetry Swarnjit Savi
January 4, 2007
ਖਰੀਦੋ ਰੱਖੋ ਪੜੋ ਨਾਂ ਪੜੋ ਘਰ ਦੇ ਰੈਕ ਿਵੱਚ ਰੱਖੋ
ਰੱਖੋ ਤੇ ਭੁੱਲ ਜਾਓੁ ਜੇ ਤੁਸੀਂ ਪੜ ਨਹੀਂ ਸਕਦੇ ਯਾਦ ਨਹੀਂ ਰੱਖ ਸਕਦੇ ਸੌਣ ਿਦਓੁ ਿਕਤਾਬ ਨੂੰ ਮਹੀਨੇ ਸਾਲ ਪੀੜੀ ਦਰ ਪੀੜੀ ਉਡੀਕ ਕਰੋ ਜਾਗੇਗੀ ਿਕਤਾਬ ਪੜੇਗਾ ਕੋਈ ਿਜਸਨੇ ਨਹੀਂ ਖਰੀਦਣੀ ਸੀ ਇਹ ਿਕਤਾਬ
Savaranjeet Savi is Ludhiana based Punjabi Poet,Painter and Photographer
Crossposted from https://parchanve.wordpress.com/2007/01/04/kitaab/
- Posted on:
- January 4, 2007
- Length:
- 1 minute read, 56 words
- Categories:
- book Poetry Poetry Swarnjit Savi
- See Also: