ਕਮਜ਼ੋਰੀਆਂ/Weaknesses
By Bertolt Brecht in Bertolt Brecht English Love Poetry Poetry
August 27, 2009
ਕਮਜ਼ੋਰੀਆਂ
ਤੇਰੀ ਕੋਈ ਨਹੀਂ ਸੀ ਮੇਰੀ ਇੱਕ ਸੀ ਮੈਂ ਕਰਦਾ ਸੀ ਪਿਆਰ
Weaknesses
You had none.
I had one.
I loved.
Source: A friend shared this poem by famous playwright and poet Bertolt Brecht
Punjabi Translation is by yours truly.
Disclaimer: The original verse has come to me via hearsay. Any updates from readers will be appreciated.
Crossposted from https://parchanve.wordpress.com/2009/08/27/kamzori/
Comments:
Ajay -
Very nice. Its very true. How a person can write truth in few words
#### [yadwindwr](http://ghulamkalam.blogspot.com "mail2malwa@gmail.com") -
bai ji kahari de gal kar rihon gee…..pyar tan tusi bahaut nu kita………jawab cahahe publically na deo……patarkaran vangun off the record dus deo…
#### [Jasdeep](http://twitter.com/jasdeep "jsbhangra@gmail.com") -
Yes, its amazing
#### [Jasdeep](http://twitter.com/jasdeep "jsbhangra@gmail.com") -
publically tainu pata ee aai … “can’t get the girl , hence the poetry”
#### [Jasdeep](http://jasdeepsingh.wordpress.com/ "jsbhangra@gmail.com") -
Thanks Amrit, i would love to get the book
#### [Jasdeep](http://jasdeepsingh.wordpress.com/ "jsbhangra@gmail.com") -
you can mail me your poems { jsbhangra at gmail dot com }
#### [Baljinder Singh THIND](http://www.thindworldsardari.com "thindballi@ymail.com") -
I request to you dear publisher engineer sahb I have some poems written by myself, if U help me then I will send u my all poems please help me and send me your email. ID because I want to include in The writer’s list …Thax a lot. My Boss
#### [Amrit](http://dreamingdoctor.blogspot.com/ "doctorjeond@yahoo.com") -
i have read it in Hindi in this book.. इकहत्तर कविताएँ और तीस छोटी कहानियाँ - बेर्टोल्ट ब्रेष्ट (मूल जर्मन से अनुवाद : मोहन थपलियाल) (ब्रेष्ट के दुर्लभ चित्रों और स्केचों से सज्जित)… it has been published by Prikalpana prakashan, Lucknow.. you can get it from Janchetna by post too.. address here… http://janchetnaa.blogspot.com/ Brecht was a amazing poet along with a great drama writer, director and a novelist… his ‘three penny opera’ and its novel form are amazing piece of writing…
#### [SG]( "grewal.si83@gmail.com") -
It doesn’t take much for your weakness to become your biggest strength
#### [Saanj](http://www.saanj.net "saanj06@gmail.com") -
Jਬਾਬਿਆਂ ਦੀਆਂ ਚੌਕੀਆਂ ਭਰੀ ਜਾਓ, ਆਥਣੇ ਭਾਵੇਂ ਦੋ ਚਾਰ ਪੈੱਗ ਚੜ੍ਹਾ ਲਓ, Jasdeep Kaur Gill ਸ਼ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ ਆਜੋ ਭੈਣ ਜੀ ਆਜੋ ਵੀਰ ਜੀ, ਛਕੋ ਮੀਟ ਭਾਵੇਂ ਖਾਉ ਪਨੀਰ ਜੀ, ਭਰਵੱਟੇ ਸਜਾ ਲੋ, ਕੇਸ ਕਟਵਾ ਲਓ, ਪਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ। ਨਸ਼ੇ ਪੱਤੇ ਜਿੰਨੇ ਮਰਜ਼ੀ ਕਰੀ ਜਾਓ। ਬਾਬਿਆਂ ਦੀਆਂ ਚੌਕੀਆਂ ਭਰੀ ਜਾਓ, ਆਥਣੇ ਭਾਵੇਂ ਦੋ ਚਾਰ ਪੈੱਗ ਚੜ੍ਹਾ ਲਓ, ਕਿਸੇ ਵੀ ਸਾਧ ਦੇ ਬਣ ਜਾਓ ਚੇਲੇ, ਡੇਰਿਆਂ ਦੇ ਵਿੱਚ ਲਾ ਲਓ ਮੇਲੇ, ਸਾਧਾਂ ਦੇ ਸ਼ਰਧਾਲੂਆਂ ਦਾ ਭਰੋਸਾ ਆਜ਼ਮਾ ਲਓ, ਪੈਸੇ ਧੇਲੇ ਦੀ ਥੋੜ ਨਹੀਂ ਕੋਈ, ਮਰਿਆਦਾ ਦੀ ਹੁਣ ਲੋੜ ਨਹੀਂ ਕੋਈ, ਬੱਸ ਗੁਰੂ ਦੀ ਗੋਲਕ ‘ਤੇ ਕਬਜ਼ਾ ਜਮਾ ਲਓ, ਦਿਲ ‘ਚੋਂ ਚੰਗੀ ਸੋਚ ਕੱਢ ਦਿਓ, ਫ਼ਲਸਫ਼ੇ ਦਾ ਵੀ ਫ਼ਸਤਾ ਵੱਢ ਦਿਓ, ਨਾਵਾਂ ਨਾਲੋਂ ਸਿੰਘ ਭਾਵੇਂ ਕੌਰ ਹਟਾ ਲਓ, ਗੁੱਤਾਂ ਛੱਡ ਪੋਨੀ ਟੇਲ ਬਣਾਓ, ਸਭਿਆਚਾਰ ਨੂੰ ਖੇਲ ਬਣਾਓ, ਸਲਵਾਰਾਂ ਛੱਡ ਭਾਵੇਂ ਤੰਗ ਜੀਨਾਂ ਚੜ੍ਹਾ ਲਓ, ਚੁੰਨੀ ਲਾਹ ਕੇ ਰੱਖ ਦਿਓ ਪਾਸੇ, ਮੁੰਡਿਆਂ ਦੇ ਸੰਗ ਗੂੰਜਣ ਹਾਸੇ, ਪੰਜ-ਪੰਜ ਥਾਂ ਤੋਂ ਭਾਵੇਂ ਕੰਨ ਵਿੰਨ੍ਹਵਾ ਲਓ, ਸੁੱਖਾਂ ਸੁੱਖੋ ਟੂਣੇ ਕਰੀ ਜਾਓ, ਵਹਿਮ ਭਰਮ ਚਾਹੇ ਦੂਣੇ ਕਰੀ ਜਾਓ, ਵਰਤਾਂ ਰਾਹੀਂ ਪਤੀਆਂ ਦੀ ਉਮਰ ਵਧਾ ਲਓ, ਧਰਮ ਨੂੰ ਚਾਹੇ ਵਪਾਰ ਬਣਾਓ, ਗੁਰਦੁਆਰੇ ਕਈ ਹਜ਼ਾਰ ਬਣਾਓ, ਉਥੇ ਭਾਵੇਂ ਮਨਮੱਤ ਦਾ ਪ੍ਰਚਾਰ ਕਰਾ ਲਓ, । ਗੁਰਦੁਆਰੇ ਕਰੋ ਮਸੰਦਾਂ ਹਵਾਲੇ, ਸਿੱਖੀ ਪਾ ਦਿਓ ਪੁੱਠੀ ਚਾਲੇ, ਮੋਨਿਆਂ ਦੇ ਗਲੀਂ ਸਿਰੋਪੇ ਸਜਾ ਲਓ, ਸੱਚ ਸੁਣਾਇਆ, ਬਾਬੇ ਨਾਨਕ ਸੀ ਰਾਹ ਦਿਖਾਇਆ, ਤੁਸੀਂ ਉਸਨੂੰ ਹੀ ਭੁਲਾਇਆ, ਸੱਚ ਦੇ ਚਾਨਣ ਦਾ ਦਿੱਤਾ ਛਿੱਟਾ, ਕਿਉਂ ਖੂਨ ਥੋਡਾ ਹੋਇਆ ਚਿੱਟਾ, ਗੁਰੂਆਂ ਦਾ ਦਿਲ ਤੋੜ ਰਹੇ ਹੋ, ਸਿੱਖੀ ਤੋਂ ਮੂੰਹ ਮੋੜ ਰਹੇ ਹੋ, ਅਜੇ ਵੀ ਸੰਭਲੋ ਵੇਲਾ ਬਚਾ ਲਓ, ਪਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ। for more from Jasdeep Click here
#### [Saanj](http://www.saanj.net "saanj06@gmail.com") -
ਕਤਲ ਕਰ ਕੇ ਅਰਮਾਨ ਮੇਰੇ ਉਹ ਮੁਸਕੁਰਾਉਂਦੇ ਰਹੇ ਢੀਠ ਬੜੀ ਸਾਡੀ ਜਾਨ ਸਾਹ ਫਿਰ ਵੀ ਆਉਂਦੇ ਰਹੇ ਅਸੀਂ ਲਿਖਦੇ ਰਹੇ ਖੂਨ-ਏ-ਜ਼ਿਗਰ ਨਾਲ ਉਨ੍ਹਾਂ ਦਾ ਨਾ ਹਰ ਵਾਰ ਉਹ ਆਪਨੇ ਕਦਮਾ ਨਾਲ ਮਿਟਾਉਂਦੇ ਰਹੇ ਦਿਨ ਤਾਂ ਲੰਘਦਾ ਸੀ ਮੁਸ਼ਕਿਲ ਨਾਲ ਉਨ੍ਹਾਂ ਦੀ ਯਾਦ ਵਿਚ ਸੁਪਨਿਆਂ ਵਿਚ ਨਾ ਆਕੇ ਉਹ ਰਾਤਾਂ ਨੂੰ ਵੀ ਸਤਾਉਂਦੇ ਰਹੇ ਪਾਣੀ ਵੀ ਖਾਰਾ ਹੋ ਗਇਆ ਸੁਪਨੇਆਂ ਵਾਲੀ ਝੀਲ ਦਾ ਉਨ੍ਹਾਂ ਦੀ ਯਾਦ ਵਿਚ ਅਸੀਂ ਐਨੇ ਅਥਰੂ ਵਹਾਉਂਦੇ ਰਹੇ ਕਿਸ ਨੂੰ ਦੋਸ਼ ਦਈਏ ਕੌਣ ਹੈ ਗੁਨਾਹਗਾਰ ਸਾਡੀ ਜਿੰਦ ਦਾ ਅਸੀਂ ਆਪੇ ਦਿਲ ਤੇ ਜ਼ਖਮ ਲਾਕੇ ਆਪੇ ਲੂਣ ਪਾਉਂਦੇ ਰਹੇ ਗ਼ਮ ਹੈ ਇਸ ਗੱਲ ਦਾ ਕੇ ਬੜੇ ਬੇਦਰਦ ਨਿਕਲੇ ਸਜਣ ਸਾਡੇ ਖੋਹ ਕੇ ਨਗਮਾਂ ਸਾਡੇ ਹੋਠਾਂ ਤੋਂ ਉਹ ਹਮੇਸ਼ਾ ਗੁਨ੍ਗੁਨਾਉਂਦੇ ਰਹੇ !! more from Shamsher dhillon click here
- Posted on:
- August 27, 2009
- Length:
- 4 minute read, 747 words
- Categories:
- Bertolt Brecht English Love Poetry Poetry
- See Also: