Kabir Ji Bhairon Di War (Ai Dhan Mere Har Kay Naon)

By Kabir in Kabir Poetry punjabi

May 8, 2020

ਭੈਰਉ ਬਾਣੀ ਭਗਤਾ ਕੀ ॥ ਕਬੀਰ ਜੀਉ ਘਰੁ 1

ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਮੇਰੇ ਹਰਿ ਕੋ ਨਾਉ ॥ ਗਾਂਠਿ ਨ ਬਾਧਉ ਬੇਚਿ ਨ ਖਾਉ ॥1॥ ਰਹਾਉ ॥ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥ ਭਗਤਿ ਕਰਉ ਜਨੁ ਸਰਨਿ ਤੁਮ੍ਰਾਰੀ ॥1॥ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥ ਤੁਮਹਿ ਛੋਡਿ ਜਾਨਉ ਨਹੀ ਦੂਜੀ ॥2॥ ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ॥ ਨਾਉ ਮੇਰੇ ਸੰਗਿ ਅੰਤਿ ਹੋਇ ਸਖਾਈ ॥3॥ ਮਾਇਆ ਮਹਿ ਜਿਸੁ ਰਖੈ ਉਦਾਸੁ ॥ ਕਹਿ ਕਬੀਰ ਹਉ ਤਾ ਕੋ ਦਾਸੁ ॥4॥1॥ – ਧਨੁ = Wealth ਬੰਧਿਪ = ਸੰਬੰਧੀ Relatives ਖੇਤੀ = Crop ਬਾਰੀ = Fields

[soundcloud url=“ https://api.soundcloud.com/tracks/796189708" params=“color=#ff5500&auto_play=false&hide_related=false&show_comments=true&show_user=true&show_reposts=false&show_teaser=true&visual=true” width=“100%” height=“300” iframe=“true” /]

Crossposted from https://jasdeepsingh.wordpress.com/2020/05/08/kabir-ji-bhairon-di-war-ai-dhan-mere-har-kay-naon/

Posted on:
May 8, 2020
Length:
1 minute read, 107 words
Categories:
Kabir Poetry punjabi
See Also: