ਮੈ ਇਹ ਚਿੌਗਰਦਾ ਤਾਂ ਨਹੀਂ ਸੀ ਲੋਚਦਾ

By Gurpreet Kaur in Gurpreet Kaur Poetry Poetry

May 12, 2007

ਇਹ ਕੈਸਾ ਸ਼ਿਹਰ ਹੈ ? ਇਹ ਕੈਸੀ ਹਵਾ ? ਮੈ ਇਹ ਚੌ__ਿ__ਗਰਦਾ ਤਾਂ ਨਹੀਂ ਸੀ ਲੋਚਦਾ, ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ|

ਅਪਣੀ ਖੁਦਗਰਜੀ ਿਵੱਚ ਗਵਾਚਾਂ ਹਾਂ, ਅੈਪਰ, ਮੈ ਇਹ ਨਤੀਜਾ ਤਾਂ ਨਹੀਂ ਸੀ ਲੋਚਦਾ| ਮੈ ਇਹ ਚੌਿਗਰਦਾ ਤਾਂ ਨਹੀਂ ਸੀ ਲੋਚਦਾ ||

ਮੈ ਹਾਿਸਆਂ ਨਾਲ ਅੱਜ ਹਿਸਆ ਨਾ, ਮੈ ਦੁੱਖਾਂ ਨਾਲ ਵੀ ਨਾ ਅੱਜ ਰੋਇਆ, ਭਾਵੇ ਅੱਜ ਮੈ ਪੱਥਰੀਲਾ ਹੋ ਿਗਆ, ਅੈਪਰ, ਮੈ ਇਹ ਚਿੌਗਰਦਾ ਤਾਂ ਨਹੀਂ ਸੀ ਲੋਚਦਾ ||

ਮੈ ਇਹ ਚੌਿਗਰਦਾ ਤਾਂ ਨਹੀਂ ਸੀ ਲੋਚਦਾ, ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ||

Source: Gurpreet K works as software professional, and scribbles at times.

Crossposted from https://parchanve.wordpress.com/2007/05/12/chuogirda/


Comments:

imtapori -

You can publish your blog in Hindi or English like this punjabi blog: http://punjabi1.wordpress.com That way people who don’t read punjabi but can understand (as in Delhi/Haryana) can read your blog easily.


Posted on:
May 12, 2007
Length:
1 minute read, 138 words
Categories:
Gurpreet Kaur Poetry Poetry
See Also: