ਬੁਰਕੀ / bait

By Jaswant Singh Zafar in English enmity exploitation Jasdeep Singh Jaswant Zafar Poetry Poetry

June 20, 2010

ਬੁਰਕੀ

ਸਿਆਣੇ ਦੀ ਤਾਕਤ ਆਖਦੀ ਹੈ ਨਹੀਂ ਸੱਚ ਤਕੜੇ ਦੀ ਸਿਆਣਪ ਆਖਦੀ ਹੈ ਕਿ ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ ਉਹਦੇ ਅੰਦਰਲੀ ਦੁਸ਼ਮਣੀ ਨੂੰ ਮਾਰੋ ਤੇ ਦੁਸ਼ਮਣੀ ਨੂੰ ਮਾਰਨ ਲਈ ਕਿਸੇ ਤੀਰ ਦੀ ਸ਼ਮਸ਼ੀਰ ਦੀ ਲੋੜ ਨਹੀਂ ਹੁੰਦੀ ਬੱਸ ਘੁਰਕੀ ਚਾਹੀਦੀ ਹੈ ਗੱਲ ਨਾ ਬਣੇ ਤਾਂ ਬੁਰਕੀ ਚਾਹੀਦੀ ਹੈ

ਬੁਰਕੀ ਨਾਲ ਉੱਠੇ ਹੋਏ ਹੱਥ ਹਿੱਲਦੀ ਪੂਛ ਬਣ ਜਾਂਦੇ ਹਨ ਬੁਰਕੀ ਨਾਲ ਦੁਸ਼ਮਣ ਅੰਦਰੋਂ ਦੁਸ਼ਮਣੀ ਤਾਂ ਕੀ ਹੋਰ ਵੀ ਬੜਾ ਕੁਝ ਮਾਰ ਜਾਂਦਾ ਹੈ

ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ ਤਕੜੇ ਦੀ ਸਿਆਣਪ ਆਖਦੀ ਹੈ

breadcrumbs

the might of the wise says no, actually the wisdom of the mighty says

we should not kill the enemy the enmity inside should be killed

and to kill the enmity we don’t need the arrow or the sword we just needs to frown and if it does not work we need breadcrumbs

with breadcrumbs the raised fists become wagging tails with breadcrumbs not only the enmity of the enemy gets killed lot more is killed along with

we should not kill the enemy wisdom of the mighty says

Bait

the wisdom of the mighty states why should the enemy be killed the enmity inside should be killed and to kill the enmity we don’t need the arrow or the sword we just need to frown and if that does not work we need bait

with a frown, the gut starts churning with a bait, the raised fists become wagging tails with the frown and baiting, not only the enmity of the enemy a lot more gets killed along

but we

did not get startled by the frown of the mighty did not drool over his baits there is some other thing inside us which does not get killed with a frown or baits

Source: Poem ‘Burki’  is written by poet/cartoonist Jaswant Singh Zafar ( ਜਸਵੰਤ ਸਿੰਘ ਜ਼ਫਰ ) ‘s latest poetry book  “Ih banda ki hunda? (What a man is ?) “. He is an Engineer by profession . English Translation is by Jasdeep.

Update: Thanks to Manpreet for noticing,  a few grammatical errors have been corrected.

Update: Added alternative translation as pointed out by Gurtej

Crossposted from https://parchanve.wordpress.com/2010/06/20/burki/


Comments:

ਜਸਵੰਤ ਸਿੰਘ ਜ਼ਫਰ ਦੀ ਘੁਰਕੀ ਤੇ ਬੁਰਕੀ « ਦੌੜਦੀ ਹੋਈ ਸੋਚ -

[…] ਤੇ ਬੁਰਕੀ Published August 31, 2010 Uncategorized Leave a Comment ਜਸਦੀਪ ਦੇ ਬਲੌਗ ਉੱਤੇ ਜਸਵੰਤ ਸਿੰਘ ਜ਼ਫਰ ਦੀ ਕਵਿਤਾ […]


#### [ਜਸਵੰਤ ਸਿੰਘ ਜ਼ਫਰ ਦੀ ਘੁਰਕੀ ਤੇ ਬੁਰਕੀ « ਦੌੜਦੀ ਹੋਈ ਸੋਚ](http://gurtej.wordpress.com/2010/08/31/%e0%a8%9c%e0%a8%b8%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a9%9b%e0%a8%ab%e0%a8%b0-%e0%a8%a6%e0%a9%80-%e0%a8%98%e0%a9%81%e0%a8%b0%e0% "") -

[…] ਜਸਦੀਪ ਦੇ ਬਲੌਗ ਉੱਤੇ ਜਸਵੰਤ ਸਿੰਘ ਜ਼ਫਰ ਦੀ ਕਵਿਤਾ ਬੁਰਕੀ ਪੜ੍ਹੀ। ਕਵਿਤਾ ਬਹੁਤ ਵਜ਼ਨਦਾਰ ਹੈ। ਹਾਲਾਕਿ ਸਿਰਲੇਖ ਦਾ ਅਨੁਵਾਦ breadcrumbs ਕੀਤਾ ਗਿਆ ਹੈ ਪਰ ਇਹ ਢੁਕਵਾਂ ਨਹੀਂ ਹੈ। ਮੂਲ ਅੰਗਰੇਜ਼ੀ ਬੋਲਣ ਵਾਲੇ ਅਜਿਹੇ ਹਾਲਾਤ ਲਈ crumbs ਤਾਂ ਵਰਤ ਸਕਦੇ ਹਨ ਪਰ breadcrumbs ਕਦੀ ਵੀ ਨਹੀਂ। ਪਰ crumbs ਤਾਂ ਰਹਿੰਦ ਖੂਹੰਦ ਹੁੰਦੀ ਹੈ ਜਿਸ ਵਿੱਚ ਬਗਾਨੇ ਪੁੱਤ ਨਹੀਂ ਫਸਦੇ। […]


#### [ਜਸਵੰਤ ਸਿੰਘ ਜ਼ਫਰ ਦੀ ਘੁਰਕੀ ਤੇ ਬੁਰਕੀ | ਦੌੜਦੀ ਹੋਈ ਸੋਚ](https://gurtej.wordpress.com/2010/08/31/%e0%a8%9c%e0%a8%b8%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a9%9b%e0%a8%ab%e0%a8%b0-%e0%a8%a6%e0%a9%80-%e0%a8%98%e0%a9%81%e0%a8%b0%e0 "") -

[…] ਜਸਦੀਪ ਦੇ ਬਲੌਗ ਉੱਤੇ ਜਸਵੰਤ ਸਿੰਘ ਜ਼ਫਰ ਦੀ ਕਵਿਤਾ ਬੁਰਕੀ ਪੜ੍ਹੀ। ਕਵਿਤਾ ਬਹੁਤ ਵਜ਼ਨਦਾਰ ਹੈ। ਹਾਲਾਕਿ ਸਿਰਲੇਖ ਦਾ ਅਨੁਵਾਦ breadcrumbs ਕੀਤਾ ਗਿਆ ਹੈ ਪਰ ਇਹ ਢੁਕਵਾਂ ਨਹੀਂ ਹੈ। ਮੂਲ ਅੰਗਰੇਜ਼ੀ ਬੋਲਣ ਵਾਲੇ ਅਜਿਹੇ ਹਾਲਾਤ ਲਈ crumbs ਤਾਂ ਵਰਤ ਸਕਦੇ ਹਨ ਪਰ breadcrumbs ਕਦੀ ਵੀ ਨਹੀਂ। ਪਰ crumbs ਤਾਂ ਰਹਿੰਦ ਖੂਹੰਦ ਹੁੰਦੀ ਹੈ ਜਿਸ ਵਿੱਚ ਬਗਾਨੇ ਪੁੱਤ ਨਹੀਂ ਫਸਦੇ। […]


Posted on:
June 20, 2010
Length:
3 minute read, 546 words
Categories:
English enmity exploitation Jasdeep Singh Jaswant Zafar Poetry Poetry
See Also: