ਿਰਸ਼ਤਾ ਅੈ ਗੂਹੜਾ
By Jasdeep Singh in Jasdeep Singh life Poetry Poetry relation stars
June 30, 2007
ਿਰਸ਼ਤਾ ਅੈ ਗੂਹੜਾ, ਬੰਦੇ ਦੇ ਿਜਓਣ ਦਾ ਤੇ ਤਾਰੇ ਦੇ ਿਟਮਿਟਮਾਉਣ ਦਾ ਖੁਸ਼ੀਆਂ ‘ਚ ਗਾਉਣ ਦਾ ਤੇ ਰਾਤਾਂ ਨੂੰ ਰੁਸ਼ਨਾਉਣ ਦਾ ਗਮਾਂ ਿਵੱਚ ਰੋਣ ਦਾ ਤੇ ਿਨੰਮਾ ਿਜਹਾ ਹੋਣ ਦਾ ਅੰਤ ਮੁੱਕ ਜਾਣ ਦਾ ਤੇ ਯਾਦ ਛੱਡ ਜਾਣ ਦਾ ਅੰਤ ਟੁੱਟ ਜਾਣ ਦਾ ਤੇ ਖਲਾਅ ਛੱਡ ਜਾਣ ਦਾ ਿਰਸ਼ਤਾ ਅੈ ਗੂਹੜਾ, ਬੰਦੇ ਦੇ ਿਜਓਣ ਦਾ ਤੇ ਤਾਰੇ ਦੇ ਿਟਮਿਟਮਾਉਣ ਦਾ
-— ਸਰੋਤ: ਇੱਕ ਕੋਿਸ਼ਸ਼ ਮੇਰੇ ਵੱਲੋਂ ਵੀ
Comments:
xxx -
taareyaan da sanzo chaga hai lag da par enshana da ikath baari bheer(crowd) hai!!