ਪਿਆਰ ਕਰਨਾ / to love
By Paash in Daljit Ami Love Paash Poetry Poetry Struggle
May 6, 2015
ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ । ਪਿਆਰ ਕਰਨਾ ਬੜਾ ਹੀ ਸਹਿਜ ਹੈ ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਇਆਂ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ, ਜਾਂ ਜਿਵੇਂ ਗੁਪਤਵਾਸ ਵਿਚ ਵੱਜੀ ਹੋਈ ਗੋਲੀ ਤੋਂ ਕਿਸੇ ਛੰਨ ਅੰਦਰ ਪਏ ਰਹਿ ਕੇ ਜ਼ਖਮ ਦੇ ਭਰਨ ਵਾਲੇ ਦਿਨ ਦੀ ਕੋਈ ਕਲਪਣਾ ਕਰੇ ਪਿਆਰ ਕਰਨਾ ਤੇ ਲੜ ਸਕਣਾ ਜੀਣ ਤੇ ਈਮਾਨ ਲੈ ਆਉਣਾ ਮੇਰੀ ਦੋਸਤ, ਇਹੋ ਹੁੰਦਾ ਹੈ ।
- ਪਾਸ਼
… I express thanks. Love is as natural as preparing oneself for struggle while bearing the brunt of cruelty, or as an underground comrade in a hideout imagine the day, gun wound will heal love and struggle is living the life at best, my friend.
- It is part of a long poem written by Paash
Source: Original in Punjabi by revolutionary poet Avtar Singh Paash Translation by filmmaker and writer Daljit Ami.
**Photo: **A Palestinian labourer works under a large wall painting by elusive British graffiti artist Banksy December 5, 2007 on a building wall in the biblical city of Bethlehem in the West Bank. (Photo by David Silverman/Getty Images)
Crossposted from https://parchanve.wordpress.com/2015/05/06/to-love/
Comments:
manna -
Mere lai tan zehar si phulaan di khushboo , mere lai na dosta ena ucha ro.. (Tariq Aziz)