These are the hands
By Michael Rosen in Amarjit Chandan British Coronavirus Covid19 Doctors English Health Michael Rosen NHS Nurses Poetry Public Workers
April 2, 2020
These are the hands That touch us first Feel your head Find the pulse And make your bed.
These are the hands That tap your back Test the skin Hold your arm Wheel the bin Change the bulb Fix the drip Pour the jug Replace your hip.
These are the hands That fill the bath Mop the floor Flick the switch Soothe the sore Burn the swabs Give us a jab Throw out sharps Design the lab.
And these are the hands That stop the leaks Empty the pan Wipe the pipes Carry the can Clamp the veins Make the cast Log the dose And touch us last.
- Michael Rosen
**ਹੱਥ **
ਇਹ ਨੇ ਹੱਥ ਜੁ ਛੂਹੰਦੇ ਸਾਨੂੰ ਸਭ ਤੋਂ ਪਹਿਲਾਂ ਤਪਦਾ ਮੱਥਾ ਨਬਜ਼ਾਂ ਦੇਖਣ ਕਰਦੇ ਸਿੱਧਾ ਸੇਜ ਵਿਛਾਉਣਾ.
ਇਹ ਨੇ ਹੱਥ ਜੁ ਥਪਕਣ ਪਿੱਠ ਨੂੰ ਪਰਖਣ ਚਮੜੀ ਬਾਂਹ ਫੜਨ ਤੁਸਾਂ ਦੀ ਕੂੜਾ ਢੋਂਦੇ ਬਦਲਣ ਲਾਟੂ ਬੁਝਿਆ ਲਾਉਂਦੇ ਚੂਲ਼ਾ ਨਵਾਂ-ਨਕੋਰਾ ਨਾੜੀਂ ਵਗਦਾ ਜਲ ਸੰਜੀਵਨ ਤੁਪਕਾ ਤੁਪਕਾ ਕੁਲਕੁਲ ਕਰਦਾ ਕਾਸੇ ਵਿਚੋਂ ਤ੍ਰੇਹ ਬੁਝਾਵਣ.
ਇਹ ਨੇ ਹੱਥ ਜੁ ਭਰਦੇ ਗੁਸਲ ਦਾ ਹੌਦਾ ਲਾਉਂਦੇ ਫ਼ਰਸ਼ ਨੂੰ ਪੋਚਾ ਸੁਚ ਦਬਾਵਣ ਬਿਜਲੀ ਜਗਦੀ ਬੁਝਦੀ ਜ਼ਖ਼ਮ ਪਲੋਸਣ ਲੂੰਹਦੇ ਲਿਬੜੀਆਂ ਪੱਟੀਆਂ ਲਾਵਣ ਸਾਨੂੰ ਟੀਕੇ ਸੁੱਟਦੇ ਵਰਦੇ ਨਸ਼ਤਰ ਬਣਤ ਬਣਾਵਣ ਕਰਕੇ ਕਰਖ਼ੱਨੇ ਦੀ.
ਤੇ ਏਹੀ ਨੇ ਹੱਥ ਬੰਦ ਕਰਦੇ ਵਗਦਾ ਮੈਲ਼ਾ ਚੁੱਕਦੇ ਗੰਦਾ ਪੂੰਝਣ ਨਲ਼ੀਆਂ ਕੰਮ ਨਾ ਹੋਵੇ ਸੁਣਦੇ ਮੰਦਾ ਦੱਬਣ ਨਾੜਾਂ ਜੋੜਨ ਹੱਡੀਆਂ ਮਿਣਦੇ ਲਿਖਦੇ ਦਾਰੂ ਦਰਮਲ ਏਹੀ ਨੇ ਹੱਥ ਸਾਨੂੰ ਛੂਹੰਦੇ ਸਭ ਤੋਂ ਆਖ਼ਿਰ.
_- ਮਾਇਕਲ ਰੋਜ਼ਨ _ _- ਪੰਜਾਬੀ ਅਨੁਵਾਦ :ਅਮਰਜੀਤ ਚੰਦਨ _
https://www.youtube.com/watch?v=vb3vKDyQ244 Michael Rosen is an English children’s novelist, poet, and the author of 140 books. He is ‘very poorly but stable’ after night in intensive care due to Corona virus related illness. He wrote this poem for the Guardian on 60th anniversary of British NHS in December 2008
Amarjit Chandan translated the poem into Punjabi.
Illustration by South Korean Artist Kang Sujung
Crossposted from https://parchanve.wordpress.com/2020/04/02/these-are-the-hands/
- Posted on:
- April 2, 2020
- Length:
- 2 minute read, 317 words
- Categories:
- Amarjit Chandan British Coronavirus Covid19 Doctors English Health Michael Rosen NHS Nurses Poetry Public Workers
- See Also: