ਨਾਰੀ- ਿਸ਼ਵ ਕੁਮਾਰ ਬਟਾਲਵੀ
By Shiv Kumar Batalvi in Poetry Poetry Shiv Kumar Batalvi women
March 8, 2007
ਧਰਤੀ ਤੇ, ਜੋ ਵੀ ਸੋਹਣਾ ਹੈ ਉਸ ਦੇ ਿਪੱਛੇ ਨਾਰ ਅਵੱਸ਼ ਹੈ ਜੋ ਕੁਝ ਿਕਸੇ ਮਹਾਨ ਨੇ ਰਿਚਆ ਉਸ ਿਵੱਚ ਨਾਰੀ ਦਾ ਹੀ ਹੱਥ ਹੈ ਨਾਰੀ ਆਪੇ ਨਾਰਾਇਣ ਹੈ ਹਰ ਮੱਥੇ ਦੀ ਤੀਜੀ ਅੱਖ ਹੈ ਨਾਰੀ ਧਰਤੀ ਦੀ ਕਿਵਤਾ ਹੈ ਕੁੱਲ ਭਿਵੱਖ ਨਾਰੀ ਦੇ ਵੱਸ ਹੈ
Excerpts from Shiv Kumar Batalvi’s epic long poem “Loona”
Crossposted from https://parchanve.wordpress.com/2007/03/08/naari/
- Posted on:
- March 8, 2007
- Length:
- 1 minute read, 58 words
- Categories:
- Poetry Poetry Shiv Kumar Batalvi women
- See Also: