ਮਾਂ ਭੂਮੀ / Motherland

By Lal Singh Dil in Bhupinder Singh dalit india Lal Singh Dil naxalism Poetry Poetry

August 12, 2007

ਪਿਆਰ ਦਾ ਵੀ ਕੋਈ ਕਾਰਨ ਹੁੰਦੈ ? ਮਹਿਕ ਦੀ ਵੀ ਕੋਈ ਜੜ ਹੁੰਦੀ ਹੈ ? ਸੱਚ ਦਾ ਹੋਵੇ ਨਾ ਹੋਵੇ ਕੋਈ ਝੂਠ ਕਦੇ ਬੇਮਕਸਦ ਨਹੀਂ ਹੁੰਦਾ ! ਤੇਰੇ ਨੀਲੇ ਪਰਬਤਾਂ ਕਰਕੇ ਨਹੀਂ ਨਾ ਨੀਲੇ ਪਾਣੀਆਂ ਲਈ ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ ਗੇਹੜੇ-ਰੰਗੇ ਵੀ ਹੁੰਦੇ ਤਦ ਵੀ ਮੈਂ ਤੈਨੂੰ ਪਿਆਰ ਕਰਦਾ ਇਹ ਦੌਲਤਾਂ ਦੇ ਖਜ਼ਾਨੇ ਮੇਰੇ ਲਈ ਤਾਂ ਨਹੀਂ ਭਾਵੇਂ ਨਹੀਂ ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ ਝੂਠ ਕਦੇ ਬੇਮਕਸਦ ਨਹੀਂ ਹੁੰਦਾ ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਨੇ ਸੋਨੇ ਦੀ ਚਿੜੀ ਕਹਿੰਦੇ ਹਨ |

ਸਰੋਤ - ਲਾਲ ਸਿੰਘ ਦਿਲ ਦੀ ਕਿਤਾਬ ਨਾਗ-ਲੋਕ ਵਿੱਚੋਂ

Motherland

Does love have any reason to be? Does the fragrance of flowers have any roots? Truth may, or may not have an intent But falsity is not without one

It is not because of your azure skies Nor because of the blue waters Even if these were deep gray Like the color of my old mom’s hair Even then I would have loved you

These treasure trove of riches Are not meant for me Surely not.

Love has no reason to be Falsity is not without intent

The snakes that slither Around the treasure trove of your riches Sing paeans And proclaim you “The Golden Bird”*

* The reference is to ancient India termed as a “Golden Bird” because of its perceived riches.

- _Translation from Punjabi by Bhupinder Singh _

 

ਲਾਲ ਸਿੰਘ ਦਿਲ ਪੰਜਾਬੀ ਦਾ ਕਾਫੀ ਅਣਗੌਲਿਆ ਕਵੀ ਹੈ | ਦਲਿਤ ਵਰਗ ਵਿੱਚ ਜਨਮਿਆ ਲਾਲ ਸਿੰਘ ਦਿਲ 70ਵਿਆਂ ਦੀ ਜੁਝਾਰੂ ਕਵਿਤਾ ਦਾ ਸਿਰ੍ਮੌਰ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਹਿਰ ( ਨਕਸਲਬਾੜੀ ਲਹਿਰ ) ਨਾਲ ਉਸਦੇ ਸੰਬੰਧਾ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | ਦਸਵੀਂ ਤੱਕ ਪੜਿਆ , ਪਰ ਉਸਦੇ ਗਿਆਨ ਦਾ ਘੇਰਾ ਕਿਸੇ ਕਹਿੰਦੇ ਕਹਾਉਂਦੇ ਵਿਦਵਾਨ ਤੋਂ ਵੱਧ ਵਿਸ਼ਾਲ ਹੈ | ਕਿੱਤੇ ਵਜੋਂ ਉਸਨੇ ਮਜ਼ਦੂਰੀ ਕੀਤੀ,  ਸਮਰਾਲੇ ‘ਚ ਚਾਹ ਦੀ ਦੁਕਾਨ ਚਲਾਉਂਦਾ ਸੀ | ਕਵੀ 14 ਅਗਸਤ 2007 ਨੂੰ ਸਾਹ ਦੀ ਬੀਮਾਰੀ ਕਾਰਨ ਚੱਲ ਵੱਸਿਆ | English translation of this poem. Lal Singh Dil was one of the illustrious Punjabi poets of “Jujhaaru” era, along with Paash, Sant Ram Udaasi , Amarjit Chandan and others.  Poet died on 14th August 2007.

Links : - Lal Singh Dil- Memoires of a Tea Vendor, Documentry on Lal Singh Dil, lal-singh-dil at the other India, at readers word, at intentblog, at sanity sucks

Tags : punjabi , poetry , [lal singh dil]( http://technorati.com/tag/lal singh dil) , dalit , love , naxalism , socialism , India

Crossposted from https://parchanve.wordpress.com/2007/08/12/motherland/


Comments:

“Motherland” by Lal Singh Dil « a reader’s words -

[…] Source of the poem in Panjabi. Translation into English by readerswords. […]


#### [Baljinder Singh]( "hargun_dud@yahoo.com") -

bai ji Lal singh Angolia nahin reh sakda…j kite Pash di challu,kite naksalvdi lehr di gall turu…..kite 70 de gall turu…ohne agge aa khlo hi jana…ohda likhia sach koi nahin mita sakda….


#### [ਮਾਂ ਭੂਮੀ-ਲਾਲ ਿਸੰਘ ਿਦਲ « /home/jasdeep](http://jasdeepsingh.wordpress.com/2007/09/02/%e0%a8%ae%e0%a8%be%e0%a8%82-%e0%a8%ad%e0%a9%82%e0%a8%ae%e0%a9%80-%e0%a8%b2%e0%a8%be%e0%a8%b2-%e0%a8%bf%e0%a8%b8%e0%a9%b0%e0%a8%98-%e0%a8%bf%e0%a8%a6%e0%a8% "") -

[…] read more | digg story No Comments Leave a Commenttrackback addressThere was an error with your comment, please try again. name (required)email (will not be published) (required)url […]


#### [Dr Desh Bandhu Bajpai](http://etgind.wordpress.com "drdbbajpai@hotmail.com") -

Mainu kavita vaddi changi lagiye hai ji. Poem tha composition hor ona the bhav bahot acche lagya.


#### [LAL SINGH DIL(THE POET)](http://poetlalsinghdil.wordpress.com/2010/03/12/15/ "") -

[…] Posted by poetdil in 1. Leave a Comment ਮਾਂ ਭੂਮੀ-ਲਾਲ ਸਿੰਘ ਦਿਲ […]


Posted on:
August 12, 2007
Length:
3 minute read, 562 words
Categories:
Bhupinder Singh dalit india Lal Singh Dil naxalism Poetry Poetry
See Also: