ਕਾਕੂ ਤੇ ਕਾਟੋ/kaakoo te kaato
By Jasdeep Singh in Jasdeep Singh Poetry Poetry
December 25, 2008
ਤੇਰਾ ਨਾਂ ਕੀ ਏ? ਮੇਰਾ ਨਾਂ ਚੌਕੀਦਾਰਾਂ ਦਾ ਕਾਕੂ ਏ ਕਾਕੂ ਤੂੰ ਕੀ ਕੰਮ ਕਰਦਾ ਏ ਕਾਕੂ? ਮੈਂ ‘ਸੱਗੜ’ ਨਾਲ ਭੇਡਾਂ ਚਾਰਦਾਂ ਨਾਲੇ ਬਾਈ ਮੈਂ ਕਾਟੋ ਫੜ ਲੈਨਾ ਫੜ ਕੇ ਦਿਖਾਂਵਾ ਤੈਨੂੰ ਨਾਲੇ ਮੈਂ ਨਹਿਰ ‘ਚ ਚੁੱਬੀ ਮਾਰ ਕੇ ਲਲੇਰ ਕੱਡ ਲਿਓਨਾ ਤੂੰ ਸਕੂਲ ਕਿਓਂ ਨੀ ਜਾਂਦਾ ? ਯਾਰ ਮਾਸਟਰ ਕੁੱਟਦੇ ਆ ਓਥੇ ਤੂੰ ਮੈਨੂੰ ਜਾਣਦਾ ਐਂ ? ਹਾਂ ਤੂੰ ਮਾਸ੍ਟਰ ਕੇ ਘਰੇ ਆਉਨਾ ਹੁੰਨਾ ਏ ਨਾ !
ਮੇਰੇ ਪਿੰਡ ਦੇ ਕਾਕੂ ਲਈ, ਮੈਂ ਓਪਰਾ ਸੀ
ਅਗਲੀ ਵਾਰ ਜ੍ਦ ਪਿੰਡ ਗਿਆ ਤਾਂ ਕਾਕੂ ਨਹੀਂ ਮਿਲਿਆ ਤੇਜ ਦੌੜਦੀ ਕਾਰ ਤੋਂ ਕਾਕੂ ਮਾਤ ਖਾ ਗਿਆ ਸੀ
ਕਾਕੂ ਦੀਆਂ ਓਹ ਗੱਲਾਂ ਮੇਰੇ ਜਿਹਨ ਵਿਚ ਓਸੇ ਤਰਾਂ ਨੇ ਹਰ ਕੋਈ ਤੇਜ ਦੌੜਦੀ ਕਾਰ ਮੇਰੇ ਸਾਹਮਣੇ ਖੜਾ ਕਰ ਦਿੰਦੀ ਐ ਕਾਕੂ ਤੇ ਕਾਟੋ
tera naan kee e? mera naan chokeedaran da kaaku e kaaku toon kee kamm karda e kaaku? main saggarh naal bhedaan chaardaan naale baee main kaato pharh laina pharh ke dikhaanva tainu naale main nahir ‘ch chubbi maar ke laler kadd liona toon skool kion ni jaanda ? yaar mastr kuttde aa othe toon mainu jaanda ain ? haan toon master ke ghare auna hunna e na !
mere pind de kaaku laee main opra see
agli vaar jd pind giaa taan kaaku nahin milia tej daurdi kaar ton kaaku maat kha gia see
kaku deean oh gallan mere jihan vich ose taran ne har koee tej daurdi kaar mer saahmne khara kar dindi ai kaakoo te kaato
P.S. : kaato (ਕਾਟੋ ) - galihari (ਗਲਹਿਰੀ ) , Squirrel laler (ਲਲੇਰ) - naarial (ਨਾਰੀਅਲ), coconut Source: I scribble at times - Jasdeep
Crossposted from https://parchanve.wordpress.com/2008/12/25/kaakoo-te-kaato/
Comments:
Premjeet -
kya baat a bai g.. nzaara a giya…
#### [harmeetsinghsidhu](http://harmeet.co.cc "harmeetsinghsidhu@yahoo.com") -
nice one again.. tuhadi ve book jaldi aa jaani chahidi aa.. :)
#### [Gurinderjit Singh](http://gurinderjit.blogspot.com "guri@khalsa.com") -
Bahut hi nazdeek lai gue ho Jasdeep ji..sanu vi tusi Kaku de. Life seems to be very simple to Kaku…
#### [harpreet singh]( "harsatta@yahoo.com") -
sachin jar, kmaal ne kaku dian gallan,
#### [Jagjit](http://www.advertisingh.blogspot.com "ireadmymails@gmail.com") -
wonderful poetry.. i m a fan :)
#### [Jasdeep](http://jasdeepsingh.wordpress.com/ "jsbhangra@gmail.com") -
@harpreet @Jagjeet Thanks guys
#### [sandeep]( "sandeepmafia000@gmail.com") -
very niceeeeeeeee poetry heart touching linesss
#### [bhupinder sandhu]( "sandhub31@gmail.com") -
nice very nice
- Posted on:
- December 25, 2008
- Length:
- 2 minute read, 388 words
- Categories:
- Jasdeep Singh Poetry Poetry
- See Also: