Jeti Jeti Dunia Teri Ram Ji
By Shah Hussain in Intoxication Malang Poetry Shah Hussain Sufi Women
July 8, 2020
ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ ।ਰਹਾਉ।
ਕੂੰਡਾ ਦੇਈਂ ਸੋਟਾ ਦੇਈਂ,
ਕੋਠੀ ਦੇਈਂ ਭੰਗ ਦੀ ।
ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ
ਸਾਫ਼ੀ ਦੇਈਂ ਮਿਰਚਾਂ ਦੇਈਂ,
ਬੇ-ਮਿਨਤੀ ਦੇਈਂ ਰੰਗ ਦੀ ।
ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ
ਪੋਸਤ ਦੇਈਂ ਬਾਟੀ ਦੇਈਂ,
ਚਾਟੀ ਦੇਈਂ ਖੰਡ ਦੀ ।
ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ
ਗਿਆਨ ਦੇਈਂ ਧਿਆਨ ਦੇਈਂ,
ਮਹਿਮਾ ਸਾਧੂ ਸੰਗ ਦੀ ।
ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ
ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ,
ਇਹ ਦੁਆਇ ਮਲੰਗ ਦੀ ।
ਜੇਤੀ ਜੇਤੀ ਦੁਨੀਆਂ ਰਾਮ ਜੀ,
– ਤੇਰੇ ਕੋਲੋਂ ਮੰਗਦੀ
जेती जेती दुनियां राम जी,
– तेरे कोलों मंगदी ।रहाउ।
कूंडा देईं सोटा देईं,
कोठी देईं भंग दी ।
जेती जेती दुनियां राम जी,
– तेरे कोलों मंगदी
साफ़ी देईं मिरचां देईं,
बे-मिनती देईं रंग दी ।
जेती जेती दुनियां राम जी,
– तेरे कोलों मंगदी
पोसत देईं बाटी देईं,
चाटी देईं खंड दी ।
जेती जेती दुनियां राम जी,
– तेरे कोलों मंगदी
ग्यान देईं ध्यान देईं,
महमा साधू संग दी ।
जेती जेती दुनियां राम जी,
– तेरे कोलों मंगदी
शाह हुसैन फ़कीर सांईं दा,
इह दुआइ मलंग दी ।
जेती जेती दुनियां राम जी,
– तेरे कोलों मंगदी
جیتی جیتی دنیاں رام جی،
– تیرے کولوں منگدی ۔رہاؤ۔
کونڈا دیئیں سوٹا دیئیں،
کوٹھی دیئیں بھنگ دی ۔
جیتی جیتی دنیاں رام جی،
– تیرے کولوں منگدی
صافی دیئیں مرچاں دیئیں،
بے-منتی دیئیں رنگ دی ۔
جیتی جیتی دنیاں رام جی،
– تیرے کولوں منگدی
پوست دیئیں باٹی دیئیں،
چاٹی دیئیں کھنڈ دی ۔
جیتی جیتی دنیاں رام جی،
– تیرے کولوں منگدی
گیان دیئیں دھیان دیئیں،
مہما سادھو سنگ دی ۔
جیتی جیتی دنیاں رام جی،
– تیرے کولوں منگدی
شاہ حسین فقیر سانئیں دا،
ایہہ دعائِ ملنگ دی ۔
جیتی جیتی دنیاں رام جی،
– تیرے کولوں منگدی
https://www.youtube.com/watch?v=kCJiOxxrsGo
Rendition by Madan Gopal Singh
Painting:
Baramasa: The Month of Agahan
Water Color on Paper
Artist: Navneet Parikh
8.0" X 13.0"
Courtesy: Exotic India Art
Crossposted from https://sayshussain.wordpress.com/2020/07/08/jeti-jeti-dunia-teri-ram-ji/
- Posted on:
- July 8, 2020
- Length:
- 2 minute read, 332 words
- Categories:
- Intoxication Malang Poetry Shah Hussain Sufi Women
- See Also: