ਨਵੇਂ ਵਰੇ ਤੇ , ਜਵਾਨੀ ਨੁੰ

By Gurpreet Kaur in awakening Gurpreet Kaur new year youth

December 31, 2007

ਇਹ ਤੇਰੀ ਸੋਚ ਏਨੀਆਂ ਉਮੀਦਾਂ , ਇਨੇ ਦੋਸ਼ ਨਾਂ ਡਰ , ਨਾ ਰਿਹ ਹੁਣ ਖਾਮੋਸ਼ ਇੱਕ ਹੋਰ ਸਾਲ ਬੀਤ ਗਿਆ ਹੁਣ ਤਾਂ ਕੋਈ ਹੰਭਲਾ ਮਾਰ

ਇਹ ਤੇਰੀ ਫਿਤਰਤ ਬੱਸ ਵੇਖੀ ਜਾਂਵੇ ਲਾਈ ਜਾਂਵੇ ਦੋਸ਼ ਉੱਠ ਐ ਨੌਜਵਾਨ

ਬਹੁਤ ਹੋ ਗਿਆ ਉੱਠ ਉੱਠ ਹੁਣ ਬਚਾ ਲੈ ਆਪਣਾ ਦੇਸ਼

ਬਹੁਤ ਹੋ ਗਿਆ ਤੇਰਾ ਰੋਸ ਕਿੱਥੇ ਰਿਹ ਗਿਆ ਤੇਰਾ ਸਾਰਾ ਜੋਸ਼ ਨਾ ਡਰ ਨਾ ਰਿਹ ਹੁਣ ਖਾਮੋਸ਼ ਉੱਠ ਉੱਠ .. ਉੱਠ ਐ ਨੌਜਵਾਨ

Source: Gurpreet K works as software professional, and she scribbles verse at times.

Crossposted from https://parchanve.wordpress.com/2007/12/31/javaani-nu/

Posted on:
December 31, 2007
Length:
1 minute read, 86 words
Categories:
awakening Gurpreet Kaur new year youth
See Also: