ਬਾਬਾ ਬੁੱਲੇ ਸ਼ਾਹ-ਕਲਾਮ ...

By Baba Bulle Shah in Bulle Shah Poetry Poetry sufi

July 15, 2006

(ਤੇਰੇ ਅੰਦਰੋਂ ਮੈਲ ਨਾ ਜਾਵੇ ,ਨੀ ਤੀਰਥਾਂ ਤੇ ਜਾਣ ਵਾਲੀਏ-ਇੱਕ ਪੰਜਾਬੀ ਗੀਤ)

ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏ ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏ ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ

ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵਡ਼ਿਆ ਈ ਨਈਂ ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ

-——————————- ਆਲਮ-ਦੁਨੀਆ ,ਫਾਜ਼ਿਲ-ਜਾਣੂੰ, ਨਫ਼ਸ-ਆਤਮਾ

Crossposted from https://parchanve.wordpress.com/2006/07/15/baba-bulle-shah/


Comments:

raji mussavar -

baba bulley shah bohat logic dittey pr lokan nu matt nhin aae logic da baadshah baba bulle shah


#### [iqbal singh]( "sat_shri_akal_g@yahoo.com") -

her line apni jindgi te dhukdi mehsoos hundi hai …te eho cheez bulle nu amar banondi hai…


#### [Jaswinder Singh]( "networkjas@gmail.com") -

BABA JI , can you please send me BUlle shah`s more poetry by mail please ??? Any response will be appreciated networkjas@gmail.com


#### [kamal raj]( "kamalthind_24@yahoo.co.in") -

Baba bulle shah such a great man ohna de path te ik war chal k tan dekho jindgi de meaning badal jange .


#### [Nirmal Bajwa](http://lettersofdesire.wordpress.com "njsbajwa@yahoo.com") -

BUlley shah was gr8, he has put things in nice and simple way


#### [Lakhvir Singh]( "khalyanlucky@gmail.com") -

baba bhulle shaa ne sanu bhut hi saral shabdan wich jeeven di asliet toan janoo karwaea he. te appe nu pehchan k ate apne wichoan main nu maar ke jeoun di sikhea ditti hai


#### [Rupinder Sidhu]( "rupinder_rsingh@yahoo.com") -

Gr8t writer par asi aje v lakir de faqir ha


#### [Gurpreet Sidhu Gurpreet](http://www.facebook.com/gurpreetsidhug "brargurpreet90@yahoo.in") -

the real guru


Posted on:
July 15, 2006
Length:
2 minute read, 299 words
Categories:
Bulle Shah Poetry Poetry sufi
See Also: