ਆਜ਼ਾਦੀ ਦਾ ਡਰਾਮਾ/Freedom Show
By Harpreet Singh in English Harpreet Singh liberty Poetry Poetry
March 14, 2009
ਝੰਡੇ ਦੇ ਡੰਡੇ ਦੀ ਨੋਕ ਦੇਖੋ, ਨੋਕ ਦੀ ਧਾਰ ਦੇਖੋ, ਮੰਤਰੀ ਦੇ ਪੈਰ ਦੀ ਜੁੱਤੀ ਵੇਖੋ, ਜੁੱਤੀ ਦੀ ਚਾਲ ਵੇਖੋ, ਦੇਸ਼ ਦੇ ਸਾਫ-ਸੁਥਰੇ ਕਪੜਿਆਂ ਵਿੱਚ ਝੜਦੇ ਤਿੰਨ ਰੰਗਾਂ ਤੋਂ ਪਹਿਲਾਂ ਆਪਣੀਆਂ ਜੇਬਾਂ ਉੱਤੇ ਹੱਥ ਰੱਖੋ, ਤੇ ਧੁੰਦਲੇ ਹੋਏ ਦਿਲ ਦੇ ਕਬੂਤਰਾਂ ਨੂੰ ਅਜ਼ਾਦ ਵੇਖੋ, ਬੁਲਾਰੇ ਦੇ ਜਬਾੜੇ ਵਿਚੋਂ ਉਗਲੀ ਦੇਸ਼ ਭਗਤੀ ਦੀ ਲਿਹਾਜ ਰੱਖੋ, ਤੇ ਬਰੂਦ ਦੀਆਂ ਪੌੜੀਆਂ ਤੋਂ ਭਵਿੱਖ ਦੀ ਤਰੱਕੀ ਕਰਦੇ ਵਿਚਾਰ ਸੁਣੋ, ਹਵਾ ਵਿੱਚ ਲਹਿਰਾਉਂਦੇ ਝੰਡੇ ਨੂੰ ਸਲਾਮ ਕਹੋ, ਤੇ ਪਹਿਰਾ ਲੱਗਣ ਤੋਂ ਪਹਿਲਾਂ-ਪਹਿਲ ਘਰਾਂ ਨੂੰ ਵਾਪਸੀ ਕਰੋ
Freedom Show look at the flare of flag and flagpost look at the glare of that flare look at the minister’s shoes look at the way he walks the talk look at the tricolour that has been fading in cleanliness of their clothes grasp your pockets and feel your heart’s freedom one must acknowledge the patriotism uttered from orater’s mouth and from the staircase of gunpowder listen to the thoughts on future developments salute the waving flag and reach home safe before the secuirty patrol starts
Source: Harpreet lives in UK and blogs his poems at Dhupp . He has written this poem for the blog lafzandapul.
English translation is done by yours truly.
This poem is relevent to current events in south asia. Terror attack and Political turmoil in Pakistan, Army mutiny in Bangladesh and terror attacks/attacks on free expression in Sri Lanka and India have put human liberty in a dock.
Crossposted from https://parchanve.wordpress.com/2009/03/14/azadi-da-drama/
Comments:
manpreet -
So true and well timed !!
- Posted on:
- March 14, 2009
- Length:
- 2 minute read, 254 words
- Categories:
- English Harpreet Singh liberty Poetry Poetry
- See Also: