Woman on Jasdeep Singh
ਮੈਂ ਨਹੀਂ ਆਖ ਸਕਦਾ
ਕਿ ਤੇਰਿਆਂ ਨੈਣਾਂ ਨੇ, ਮੇਰੀਆਂ ਰਾਤਾਂ ਦੀ ਨੀਂਦ ਚੋਰੀ ਕਰ ਲਈ ਸੀ ਕਿ ਮੇਰੇ ਸੁਪਿਨਆਂ ਨੂੰ ਮੱਲੀ ਰੱਖਿਆ ਸੀ , ਤੇਰੀਆਂ ਯਾਦਾਂ ਨੇ ਕਿ ਸਾਰੀ ਵਾਟ ,ਮੈਂ ਕੱਲਾ ਤੇਰੇ ਨਾਲ ਗੱਲਾਂ ਰਿਹਾ ਕਰਦਾ ਕਿ ਮੇਰਾ ਹਰ ਸਾਹ , ਹੁੰਗਾਰਾ ਸੀ ਤੇਰੀ ਹਰ ਬਾਤ ਦਾ ਕਿ ਤੇਰੇ ਬਾਜੋਂ ਜੀਣਾ, ਹਰ ਪਲ ਕਿਆਮਤ ਸੀ
ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ.</description>