Uncategorized on Jasdeep Singh
Ghum Charkhrha Ghum
ਤੇਰੀ ਕੱਤਣ ਵਾਲੀ ਜੀਵੇ**,**
ਨਲੀਆਂ ਵੱਟਣਿ ਵਾਲੀ ਜੀਵੇ ।ਰਹਾਉ।
ਬੁੱਢਾ ਹੋਇਓਂ ਸ਼ਾਹ ਹੁਸੈਨਾ**,**
ਦੰਦੀਂ ਝੇਰਾਂ ਪਈਆਂ**,**
ਉਠਿ ਸਵੇਰੇ ਢੂੰਡਣਿ ਲਗੋਂ**,**
ਸੰਝਿ ਦੀਆਂ ਜੋ ਗਈਆਂ ।1।
ਹਰ ਦਮ ਨਾਮ ਸਮਾਲ ਸਾਈਂ ਦਾ**,**
ਤਾਂ ਤੂੰ ਇਸਥਿਰ ਥੀਵੇਂ**,**
ਪੰਜਾਂ ਨਦੀਆਂ ਦੇ ਮੂੰਹ ਆਇਆ**,**
ਕਿਤ ਗੁਣ ਚਾਇਆ ਜੀਵੇਂ ।2।
ਚਰਖਾ ਬੋਲੇ ਸਾਈਂ ਸਾਈਂ**,**
ਬਾਇੜ ਬੋਲੇ ਤੂੰ**,**
ਕਹੈ ਹੁਸੈਨ ਫ਼ਕੀਰ ਸਾਈਂ ਦਾ**,**
ਮੈਂ ਨਾਹੀਂ ਸਭ ਤੂੰ ।3।
Ghari Ik De Mijman Musafir
ਪਈਆਂ ਤਾਂ ਰਹਿਣ ਸਰਾਈਂ ।
ਕੋਟਾਂ ਦੇ ਸਿਕਦਾਰ ਸੁਣੀਦੇ,
ਅੱਖੀ ਦਿਸਦੇ ਨਾਹੀਂ ।ਰਹਾਉ।
ਛੋਡਿ ਤਕੱਬਰੀ ਪਕੜਿ ਹਲੀਮੀ,
ਕੋਈ ਕਹੀਂ ਦਾ ਨਾਹੀਂ ।1।
ਕਹੈ ਹੁਸੈਨ ਫ਼ਕੀਰ ਨਿਮਾਣਾ,
ਹਰਿ ਦਮ ਸਾਈਂ ਸਾਈਂ ।2।
घड़ी इकु दे मिजमानु मुसाफर,
पईआं तां रहन सराईं ।
कोटां दे सिकदार सुणीदे,
अक्खी दिसदे नाहीं ।रहाउ।
छोडि तकब्बरी पकड़ि हलीमी,
Kehde Deson Aayion Ni
ਤੈਂ ਕੇਹਾ ਕੇਹਾ ਸ਼ੋਰ ਮਚਾਇਓ ਕਿਉਂ ।
ਅਪੁਨਾ ਸੂਤ ਤੈਂ ਆਪੁ ਵੰਝਾਇਆ,
ਦੋਸੁ ਜੁਲਾਹੇ ਨੂੰ ਲਾਇਓ ਕਿਉਂ ।ਰਹਾਉ।
ਤੇਰੇ ਅੱਗੇ ਅੱਗੇ ਚਰਖਾ,
ਪਿੱਛੇ ਪਿੱਛੇ ਪੀਹੜਾ,
ਕਤਨੀ ਹੈਂ ਹਾਲੁ ਭਲੇਰੇ ਕਿਉਂ ।1।
ਛੱਲੜੀਆਂ ਪੰਜ ਪਾਇ ਪਛੋਟੇ,
ਜਾਇ ਬਜਾਰ ਖਲੋਵੇਂ ਕਿਉਂ ।2।
ਨਾਲਿ ਸਰਾਫ਼ਾਂ ਦੇ ਝੇੜਾ ਤੇਰਾ,
ਲੇਖਾ ਦੇਂਦੀ ਤੂੰ ਰੋਵੇਂ ਕਿਉਂ ।3।
ਸਈਆਂ ਨਾਲ਼ ਖਿਡੰਦੀਏ ਕੁੜੀਏ,
ਸਹੁ ਮਨਹੁ ਭੁਲਾਇਓ ਕਿਉਂ ।4।