thoughts on Jasdeep Singh
ਇੱਕ ਫੱਟ ਡੁੰਘੇਰਾ / ikk phatt dhunghera
      <description>ਇੱਕ ਫੱਟ ਡੁੰਘੇਰਾ, ਤੇ ਘੋਰ ਹਨੇਰਾ ਇਹ ਘੋਰ ਹਨੇਰਾ, ਦਿਖਾਵੇ ਇੱਕ ਖਿਆਲ ਦਾ ਚਿਹਰਾ ਇਹ ਖਿਆਲ ਏਨਾ ਤੇਜ਼, ਦੇਵੇ ਅਸਮਾਨ ਨੂੰ ਵੀ ਭੇਦ ਇਹ ਅਸੀਮ ਅਸਮਾਨ,ਤੇ ਅੰਤਹੀਣ ਉਡਾਣ
ਕੋਈ ਫੜ ਲਵੇ ਇਸ ਦੀ ਉੱਡ ਰਹੀ ਮਹਿਰਾਬ ਖੂਨੀ ਰਾਜ ਪਲਟੇ, ਤੇ ਭੱਜ ਰਹੇ ਸੁਲਤਾਨ ਲਿਖੇ ਕਿੱਸੇ ਅਨੇਕ, ਗਾਏ ਲਾ ਉੱਚੀ ਹੇਕ ਮੇਰਾ ਖਿਆਲ ਫੇਰ ਰੁਕਿਆ, ਫੜ ਲਵੇ ਇਹਦੀ ਲੋਰ
ਬੇਚੈਨੀ ਤੋੜੇ ਹੱਦਾਂ ਬੰਨੇ ਦੇਵੇ ਉਮਰਾਂ ਨੂੰ ਧੋਖੇ, ਕਰੇ ਸੱਚ ਨੂੰ ਇੱਕ ਪਾਸੇ ਇਹ ਨਾਚ ਏ ਅਵੱਲਾ, ਨਾ ਫੜ੍ਹੇ ਤਾਲ ਵਾਲਾ ਪੱਲਾ ਉਹ ਖਿਆਲ ਬਹਿਸ਼ਤ ਵਿੱਚ ਵੀ , ਰਿਹਾ ਪੁੱਜ ਕੇ ਇਕੱਲਾ</description>