sky on Jasdeep Singh
ਅਸਮਾਨ ਤੇ ਧੁੱਪ / the sky and sunshine
      <description>ਕੱਲ ਰਾਤ ਅਸਮਾਨ ਬਹੁਤ ਰੋਇਆ ਫਿਰ ਸਵੇਰੇ ਧੁੱਪ ਉਸਨੂੰ ਮਿਲਣ ਆਈ
ਅਸਮਾਨ ਖੁਸ਼ ਹੋ ਗਿਆ
ਅਸਮਾਨ: ਤੂੰ ਕਿੱਥੇ ਚਲੀ ਗਈ ਸੀ ? ਧੁੱਪ: (ਮੁਸਕਰਾ ਕੇ) ਮੈਂ ਛੁੱਟੀਆਂ ਮਨਾਉਣ ਗਈ ਹੋਈ ਸੀ |
ਸੂਰਜ ਹੱਸਦਾ ਏ, ਸ਼ਾਇਦ ਅਸਮਾਨ ਦੀ ਬੇਵਕੂਫੀ ਤੇ |
ਅਸਮਾਨ: ਮੈਨੂੰ ਤੇਰੀ ਬਹੁਤ ਯਾਦ ਆਈ, ਤੇਰੇ ਬਿਨਾ ਸਾਰੇ ਪਾਸੇ ਉਦਾਸੀ ਛਾ ਜਾਂਦੀ ਏ, ਧਰਤੀ ਦੇ ਬਸ਼ਿੰਦੇ ਵੀ ਤੈਨੂੰ ਓਦਰੇ ਪਏ ਸੀ| ਧੁੱਪ: ਕਮਲਿਆ, ਵਿਛੋੜਾ ਇਮਤਿਹਾਨ ਦੀ ਤਰਾਂ ਹੁੰਦਾ ਈ, ਆਪਣੇ ਪਿਆਰਿਆਂ ਦੀ ਅਹਿਮੀਅਤ ਦਾ ਇਸ ਦੇ ਨਾਲ ਹੀ ਅਹਿਸਾਸ ਹੁੰਦਾ ਐ</description>