Sacrifice on Jasdeep Singh
Jeevain Taan Darda Raho vo
      <description>ਜਾਂ ਜੀਵੈਂ ਤਾਂ ਡਰਦਾ ਰਹੁ ਵੋ ।ਰਹਾਉ।
ਬਾਂਦਰ ਬਾਜੀ ਕਰੈ ਬਜਾਰੀ, ਸਹਿਲ ਨਹੀਂ ਉਥੈ ਲਾਵਨ ਯਾਰੀ,
ਰਹੁ ਵੋ ਅਡਕ ਵਛੇੜ ਅਨਾੜੀ, ਕਢਿ ਨ ਗਰਦਨ ਸਿਧਾ ਵਹੁ ਵੋ ।1।
ਨੇਹੀ ਸਿਰ ਤੇ ਨਾਉਂ ਧਰਾਵਨ, ਬਲਦੀ ਆਤਸ਼ ਨੂੰ ਹਥਿ ਪਾਵਨ,
ਆਹੀਂ ਕੱਢਣ ਤੇ ਕੂਕ ਸੁਣਾਵਨ, ਗਲਿ ਨ ਤੈਨੂੰ ਬਣਦੀ ਓਹੁ ਵੋ ।2।
ਦਰ ਮੈਦਾਨ ਮੁਹੱਬਤ ਜਾਤੀ, ਸਹਿਲ ਨਹੀਂ ਉਥੇ ਪਾਵਨ ਝਾਤੀ,
ਜੈਂ ਤੇ ਬਿਰਹੁ ਵਗਾਵੈ ਕਾਤੀ, ਮੁਢਿ ਕਲੇਜੇ ਦੇ ਅੰਦਰ ਡਹੁ ਵੋ ।3।</description>
Kai Bagh Di Mooli Husaina
      <description>ਕੈ ਬਾਗੈ ਦੀ ਮੂਲੀ ਹੁਸੈਨ, ਤੂੰ ਕੈ ਬਾਗੈ ਦੀ ਮੂਲੀ ।ਰਹਾਉ। ।1।
ਬਾਗਾਂ ਦੇ ਵਿਚਿ ਫੁਲਿ ਅਜਾਇਬ, ।2।
ਤੂੰ ਬੀ ਇਕ ਗੰਧੂਲੀ ।3।
ਆਪਣਾ ਆਪਿ ਪਛਾਣੇ ਨਾਹੀਂ, ।4।
ਅਵਰਾ ਦੇਖਿ ਕਿਉਂ ਭੂਲੀ ।5।
ਇਸ਼ਕੇ ਦੇ ਦਰਿਆਉ ਕਰਾਹੀ, ।6।
ਮਨਸੂਰ ਕਬੂਲੀ ਸੂਲੀ ।7।
ਸ਼ਾਹ ਹੁਸੈਨ ਪਇਆ ਦਰ ਉਤੇ, ।8।
ਜੇ ਕਰਿ ਪਵੈ ਕਬੂਲੀ ।9।
 کے باگے دی مولی حسین، توں کے باگے دی مولی ۔رہاؤ ۔1۔۔</description>