relegion on Jasdeep Singh
ਫਸਾਦ / Riots
      <description>**ਫਸਾਦ **
ਸ਼ਹਿਰ ਕੋਈ ਵੀ ਹੋਵੇ ਭਵੰਡੀ, ਮੇਰਠ ਜਾਂ ਨਾਗਪੁਰ ਪੱਜ ਕੋਈ ਵੀ ਹੋਵੇ ਮਸਜਿਦ ਦੇ ਗੁੰਬਦ ਤੋਂ ਉੱਚਾ ਵਾਜੇ ਦਾ ਸ਼ੋਰ ਪਿੱਪਲ ਦੇ ਟਾਹਣੇ ਤੋਂ ਉੱਚਾ ਤਾਜੀਆਂ ਦਾ ਜਲੂਸ ਗਊ ਮਾਤਾ ਦੀ ਰੱਖਿਆ ਬੱਚਿਆਂ ਦਾ ਪਤੰਗ ਲੁੱਟਣ ਤੇ ਝਗੜਾ ਜਾਂ ਕੋਈ ਹੋਰ ਪਹਿਲਾਂ ਹੀ ਤਿਆਰ ਹੁੰਦੇ ਨੇ ਛੁਰੇ ਬਰਛੇ ਪਸਤੌਲ ਤੇ ਦਸਤੀ ਬੰਬ|
ਸ਼ਹਿਰ ਕੋਈ ਵੀ ਹੋਵੇ ਪੱਜ ਕੋਈ ਵੀ ਹੋਵੇ ਧਰਮ ਨਿਰਪਖਤਾ ਦਾ ਤਕਾਜ਼ਾ ਹੈ ਫਿਰਕਿਆਂ ਦਾ ਨਾ ਲੈਣਾ ਠੀਕ ਨਹੀਂ ਇੱਕੋ ਤਰ੍ਹਾਂ ਛਪਦੀ ਹੇ ਵਾਰਦਾਤ ਦੀ ਖ਼ਬਰ ਜਿਸਨੂੰ ਪੜ੍ਹਕੇ ਦੁਖ ਹੋਣਾ ਅੱਖਾਂ ਚੋਂ ਅੱਥਰੂ ਟਪਕਣਾ ਜਾਂ ਖੂਨ ਖੌਲਣਾ ਤਾਂ ਕਿਤੇ ਰਿਹਾ ਹੁਣ ਤਾਂ ਇਹਨਾਂ ਵਿਚੋਂ ਕੁਝ ਵੀ ਨਾ ਹੋਣ ਤੇ ਸ਼ਰਮ ਵੀ ਨਹੀਂ ਆਉਂਦੀ</description>