punjabi poetry folk songs on Jasdeep Singh
ਮਿੱਟੀ ਦਾ ਬਾਵਾ/mitti-da-baava
      <description>ਮਿੱਟੀ ਦਾ ਬਾਵਾ ਮੈਂ ਬਨਾਨੀ ਆਂ, ਵੇ ਝੱਗਾ ਪਾਨੀ ਆਂ, ਵੇ ਉੱਤੇ ਦੇਨੀ ਆਂ ਖੇਸੀ , ਸੌਂ ਜਾ ਮਿੱਟੀ ਦਿਆ ਬਾਵਿਆ, ਵੇ ਤੇਰਾ ਪਿਓ ਪਰਦੇਸੀ | ਮਿੱਟੀ ਦਾ ਬਾਵਾ ਨਹੀਓਂ ਬੋਲਦਾ, ਨਹੀਓਂ ਚਾਲਦਾ , ਨਾਂ ਹੀ ਦੇਂਦਾ ਈ ਹੁੰਗਾਰਾ , ਨਾ ਰੋ ਮਿੱਟੀ ਦੇਆ ਬਾਵਿਆ, ਵੇ ਤੇਰਾ ਪਿਓ ਵਣਜਾਰਾ | ਕਦੇ ਤਾਂ ਲਾਨੀ ਆਂ ਮੈਂ ਟਾਹਲੀਆਂ , ਵੇ ਪੱਤਾਂ ਵਾਲੀਆਂ , ਵੇ ਮੇਰਾ ਪਤਲਾ ਮਾਹੀ , ਕਦੇ ਲਾਨੀ ਆਂ ਸ਼ਹਿਤੂਤ , ਵੇ ਤੈਨੂ ਸਮਝ ਨਾ ਆਵੇ | ਮੇਰੇ ਜਿਹੀਆਂ ਲੱਖ ਗੋਰੀਆਂ, ਵੇ ਤਨੀ ਡੋਰੀਆਂ, ਹਾਏ ਗੋਦੀ ਬਾਲ ਹਿੰਡੋਲੇ , ਹੱਸ ਹੱਸ ਦੇਂਦੀਆਂ ਲੋਰੀਆਂ, ਹਾਏ ਮੇਰੇ ਲਡ਼ਨ ਸਪੋਲੇ |</description>