Poadhi on Jasdeep Singh
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ
      <description>ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ
ਹਰਿੱਕ ਖੇਤਰਾਂ ਮਾ ਪਾਏ ਤਰਥੱਲੇ ਆਂ । ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੧॥
ਅਮ੍ਰਿਤ ਕੌਰ ਬਣੀ ਥੀਗੀ ਸੇਹਤ ਮੰਤਰੀ । ਭੱਠਲ ਪੰਜਾਬ ਪਹਿਲੀ ਮੁੱਖ ਮੰਤਰੀ । ਸੋਫੀਆ ਦਲੀਪ ਲੜੀ ਬੋਟ ਹੱਕ ਲਈ । ਮੋਹਣੀ ਦਾਸ ਰੇਡੀਓ ਕੀ ਲਾਜ ਰੱਖ ਲਈ । ਗੁਲਾਬ ਕੌਰੇ ਫਿਰੰਗੀ ਦੇਸ ਤੇ ਦਬੱਲੇ ਆਂ । ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੨॥
ਮੁਖਤਾਰ ਬੇਗਮ ਬਾਲੀਵੁੱਡ ਕੀ ਥੀ ਨਾਇਕਾ । ਖੁਰਸ਼ੀਦ ਬਾਨੋ ਪਾਲੀਵੁੱਡ ਕੀ ਥੀ ਗਾਇਕਾ । ਮੁਹੰਮਦੀ ਬੇਗਮ ਪਹਿਲੀ ਥੀ ਸੰਪਾਦਿਕਾ । ਉਮਾ ਨੇ ਥਾ ਖੇਲਿਆ ਨਾਟਕ ਲਤਿਕਾ । ਰੋਮਿਲਾ ਧਿਆਸਕਾਰੀ ਪਿੜ ਮੱਲੇ ਆਂ । ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੩॥</description>