life on Jasdeep Singh
    <language>en</language>
Kaun Kise Naal Russe
      <description>ਦੁਨੀਆਂ ਜੀਵਣ ਚਾਰ ਦਿਹਾੜੇ, ਕਉਣ ਕਿਸ ਨਾਲ ਰੁੱਸੇ ।ਰਹਾਉ।
ਜਿਹ ਵੱਲ ਵੰਜਾਂ ਮਉਤ ਤਿਤੇ ਵੱਲ, ਜੀਵਨ ਕੋਈ ਨ ਦੱਸੇ ।1।
ਸਰ ਪਰ ਲੱਦਣਾ ਏਸ ਜਹਾਨੋਂ, ਰਹਿਣਾ ਨਾਹੀਂ ਕਿੱਸੇ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ, ਮਉਤ ਵਟੈਂਦੜੀ ਰੱਸੇ ।3।
 دنیاں جیون چار دہاڑے، کؤن کس نال رسے ۔رہاؤ۔
جہ ولّ ونجاں مؤت تتے ولّ، جیون کوئی ن دسے ۔1۔
سر پر لدنا ایس جہانوں، رہنا ناہیں قصے ۔2۔</description>
ਜਿੰਦਗੀ ਕਦੇ ਹਾਰ ਨਹੀਂ ਮੰਨਦੀ/jindagi kade haar nahin manndee
      <description>ਅਸੀਂ ਬੰਬਾਂ ਦੇ ਟੋਏ ਭਰ ਦਿੰਦੇ ਹਾਂ ਦੁਬਾਰਾ ਫੇਰ ਗਾਉਂਦੇ ਹਾਂ ਦੁਬਾਰਾ ਫੇਰ ਫਸਲ ਲਾਉਂਦੇ ਹਾਂ ਕਿਓਂਕੇ ਜਿੰਦਗੀ ਕਦੇ ਹਾਰ ਨਹੀਂ ਮੰਨਦੀ
( ਅਗਿਆਤ ਵੀਅਤਨਾਮੀ ਕਵਿਤਾ )
asin bumbaan de toe bhar dinde haaN dubara pher gaunde haaN dubara pher phasal la unde haaN kionke jindagi kade haar nahin manndee
( agiaat viatnami kavita)
We fill the craters left by the bombs And once again we sing And once again we sow Because life never surrenders.</description>
ਿਰਸ਼ਤਾ ਅੈ ਗੂਹੜਾ
Crossposted from https://parchanve.wordpress.com/2007/06/30/%e0%a8%bf%e0%a8%b0%e0%a8%b6%e0%a8%a4%e0%a8%be-%e0%a8%85%e0%a9%88-%e0%a8%97%e0%a9%82%e0%a8%b9%e0%a9%9c%e0%a8%be/</description>