dreams on Jasdeep Singh
ਉੱਕ ਗਿਆ ਸੁਪਨਾ/ A Dream Deferred
      <description>ਕਿਸੇ ਉੱਕ ਗਏ ਸੁਪਨੇ ਨਾਲ ਕੀ ਵਾਪਰਦਾ ਹੈ ?
ਕੀ ਇਹ ਸੁੱਕ ਜਾਂਦਾ ਹੈ? ਧੁੱਪ ਵਿੱਚ ਕਿਸ਼ਮਿਸ਼ ਦੀ ਤਰਾਂ.. ਕਿਸੇ ਅੱਲੇ ਜ਼ਖਮ ਦੀ ਤਰਾਂ ਭਰ ਜਾਂਦਾ ਹੈ ਤੇ ਫਿਰ ਵਗ ਜਾਂਦਾ ਹੈ ? ਬੇਹੇ ਮਾਸ ਦੀ ਤਰਾਂ ਦੁਰਗੰਧਿਤ ਹੁੰਦਾ ਹੈ? ਕਿਸੇ ਰਸਭਰੀ ਮਠਿਆਈ ਦੀ ਤਰਾਂ ਖੰਡ ਦੀ ਪਰਤ ਬਣਾ ਜਾਂਦਾ ਹੈ ? ਸ਼ਾਇਦ ਇਹ ਭਾਰੇ ਬੋਝ ਦੀ ਤਰਾਂ ਬਹਿ ਜਾਂਦਾ ਹੈ..
ਜਾਂ ਫਿਰ ਫਟ ਜਾਂਦਾ ਹੈ ?
Read it in Roman Script</description>
ਤੇਰਾ ਸੁਪਨਾ ਕੀ ਏ ?-tera supna kee e ?
ਫਿਰ ਪਤਾ ਨਹੀਂ ਕਦੋਂ ਓਹ ਮੇਰਾ ਸੁਪਨਾ ਬਣ ਗਈ ਪਰ ਨਾ ਉਸਨੇ ਫਿਰ ਕਦੇ ਪੁਛਿਆ ਤੇ ਨਾ ਮੈਂ ਦੱਸਿਆ ਕਿ ਮੇਰਾ ਸੁਪਨਾ ਕੀ ਏ
ਤੇ ਹੁਣ ਉਹ ਨਹੀਂ ਏ ਮੇਰੇ ਕੋਲ ਉਹਦਾ ਸੁਪਨਾ ਹਾਲੇ ਵੀ ਏ
ਤੇ ਓਹੀ ਸਵਾਲ ਮੈਂ ਹਰ ਕਿਸੇ ਨੂੰ ਪੁਛਦਾ ਰਹਿਨਾ ਤੇਰਾ ਸੁਪਨਾ ਕੀ ਏ?</description>
Sab toN Khatarnak / ਸਭ ਤੋਂ ਖ਼ਤਰਨਾਕ / सब से ख़तरनाक
      <description>ਸਭ ਤੋਂ ਖ਼ਤਰਨਾਕ
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ - ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ
ਕਪਟ ਦੇ ਸ਼ੋਰ ਵਿਚ ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ - ਬੁਰਾ ਤਾਂ ਹੈ ਕਚੀਚੀ ਵੱਟ ਕੇ ਬੱਸ ਵਕਤ ਕੱਢ ਜਾਣਾ - ਬੁਰਾ ਤਾਂ ਹੈ ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।</description>