blogging on Jasdeep Singh
Parchanve featured in Hindustan Times
      <description>Hindustan Times Chandigarh edition has featured ਸ਼ਬਦਾਂ ਦੇ ਪਰਛਾਂਵੇ… in an article on regional language blogging.
ਇਹ ਖੁਸ਼ੀ ਦੀ ਗੱਲ ਹੈ ਕਿ ਮੇਨਸਟ੍ਰੀਮ ਮੀਡੀਆ ਨੇ ਪੰਜਾਬੀ ਬਲੌਗਿੰਗ ਨੂੰ ਪਛਾਣਿਆ ਹੈ , ਅੰਗਰੇਜੀ ਬਲੌਗਿੰਗ ਪਹਿਲਾਂ ਹੀ ਇਕ ਮਹੱਤਵਪੂਰਨ ਸਥਾਨ ਹਾਸਿਲ ਕਰ ਚੁੱਕੀ ਹੈ, ਅਤੇ ਸੋਸ਼ਲ ਮੀਡੀਆ ਦੇ ਤੌਰ ਤੇ, ਕੌਨਵੈਨਸ਼ਨਲ ਮੀਡੀਆ ਨੂੰ ਟੱਕਰ ਦੇਣ ਦੇ ਕਾਬਿਲ ਹੈ, ਹਿੰਦੀ ਬਲੌਗਿੰਗ ਵੀ ਕਾਫੀ ਪਰਪੱਕ ਹੈ |
ਪੰਜਾਬੀ ਦੇ ਜਿਆਦਾਤਰ ਬਲੌਗ ਸਾਹਿਤ ਨਾਲ ਸੰਬਧਿਤ ਨੇ, ਉਮੀਦ ਹੈ ਆਉਣ ਵਾਲੇ ਸਮੇ ਵਿਚ ਪੰਜਾਬੀ ਬਲੌਗਿੰਗ ਦਾ ਘੇਰਾ ਹੋਰ ਵਿਸ਼ਾਲ ਹੋਵੇਗਾ, ਅਤੇ ਵਧ ਤੋਂ ਵੱਧ ਲੋਕ ਮਾਂ ਬੋਲੀ ਵਿਚ ਆਪਣੀ ਬੌਧਿਕ ਤਰਜਮਾਨੀ ਕਰਨਗੇ |</description>